ਜੈਸੇ ਸੂਖੇ ਹੁਏ ਫੂਲ ਕਿਤਾਬੋਂ ਮੇਂ ਮਿਲੇ

ਜੈਸੇ ਸੂਖੇ ਹੁਏ ਫੂਲ ਕਿਤਾਬੋਂ ਮੇਂ ਮਿਲੇ ਨਾਦਿਰਾ ਬੱਬਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਇੱਕ ਹਿੰਦੁਸਤਾਨੀ(ਹਿੰਦੀ-ਉਰਦੂ) ਨਾਟਕ ਹੈ।[1] ਨਾਦਿਰਾ ਬੱਬਰ ਦੀ ਨਾਟਕ ਮੰਡਲੀ ਏਕਜੁੱਟ ਦੁਆਰਾ ਇਸ ਨਾਟਕ ਦੀ ਮੰਚ ਉੱਤੇ ਕਈ ਬਾਰ ਸਫ਼ਲ ਪੇਸ਼ਕਾਰੀ ਕੀਤੀ ਜਾ ਚੁੱਕੀ ਹੈ।[2]

ਪਲਾਟ

ਨਾਟਕ ਦੀ ਸ਼ੁਰੂਆਤ ਇੱਕ ਪੁਰਾਣੀ ਲਾਈਬ੍ਰੇਰੀ ਵਿੱਚ ਹੁੰਦੀ ਹੈ ਜਿਸ ਨੂੰ ਢਾਹ ਕੇ ਉੱਥੇ ਸ਼ੌਪਿੰਗ ਮੌਲ ਬਣਾਉਣ ਦੇ ਆਦੇਸ਼ ਮਿਲ ਚੁੱਕੇ ਹਨ। ਲਾਈਬ੍ਰੇਰੀ ਦੀ ਸਾਂਭ ਸੰਭਾਲ ਮਿਰਜ਼ਾ ਨਾਂ ਦਾ ਇੱਕ ਵਿਅਕਤੀ ਕਰ ਰਿਹਾ ਹੈ ਜੋ ਆਪਣੇ ਆਪ ਨੂੰ ਮਿਰਜ਼ਾ ਗਾਲਿਬ ਦਾ ਸ਼ਗਿਰਦ ਮੰਨਦਾ ਹੈ ਅਤੇ ਆਪਣਾ ਪੂਰਾ ਨਾਂ ਵੀ "ਮਿਰਜ਼ਾ ਗਾਲਿਬ ਹੀ ਦੱਸਦਾ ਹੈ। ਲਾਈਬ੍ਰੇਰੀ ਵਿੱਚ ਇੱਕ ਕਾਲਜ ਦੀ ਪ੍ਰੋਫੈਸਰ ਆਉਂਦੀ ਹੈ ਜੋ ਪੁਰਾਣੀਆਂ ਕਿਤਾਬਾਂ ਵਿੱਚੋਂ ਆਪਣੀਆਂ ਪਸੰਦ ਦੀਆਂ ਕਿਤਾਬਾਂ ਚੁਣ ਕੇ ਲੈਕੇ ਜਾਣ ਲਈ ਆਉਂਦੀ ਹੈ।

ਪਾਤਰ

ਹਵਾਲੇ