ਜੋਸ਼ੂਏ ਕਾਰਦੂਚੀ

ਜੋਸ਼ੂਏ ਅਲੈਸਾਂਦਰੋ ਗਿਊਸੇਪੀ ਕਾਰਦੂਚੀ (ਇਤਾਲਵੀ: [dʒozuˈɛ karˈduttʃi]; 27 ਜੁਲਾਈ 1835 – 16 ਫਰਵਰੀ 1907) ਇੱਕ ਇਤਾਲਵੀ ਕਵੀ ਅਤੇ ਅਧਿਆਪਕ ਸੀ। ਉਹ ਬਹੁਤ ਪ੍ਰਭਾਵਸ਼ਾਲੀ[1] ਵਿਅਕਤੀ ਸੀ ਅਤੇ ਆਧੁਨਿਕ ਇਟਲੀ ਦਾ ਰਾਸ਼ਟਰੀ ਕਵੀ ਮੰਨਿਆਂ ਜਾਂਦਾ ਸੀ।[2] 1906 ਵਿੱਚ ਉਹ ਪਹਿਲਾ ਇਤਾਲਵੀ ਬਣਿਆ ਜਿਸਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ ਹੋਵੇ।

ਜੋਸ਼ੂਏ ਕਾਰਦੂਚੀ
ਜਨਮਜੋਸ਼ੂਏ ਅਲੈਸਾਂਦਰੋ ਗਿਊਸੇਪੀ ਕਾਰਦੂਚੀ
(1835-07-27)27 ਜੁਲਾਈ 1835
ਵਾਲਦੀਕੈਸਤੇਲੋ ਦੀ ਪੀਏਤਰਾਸਾਂਤਾ, ਤਸਕਨੀ, ਇਟਲੀ
ਮੌਤ16 ਫਰਵਰੀ 1907(1907-02-16) (ਉਮਰ 71)
ਬੋਲੋਨੀਆ, ਇਟਲੀ
ਕਿੱਤਾਕਵੀ
ਰਾਸ਼ਟਰੀਅਤਾਇਤਾਲਵੀ
ਪ੍ਰਮੁੱਖ ਅਵਾਰਡਨੋਬਲ ਸਾਹਿਤ ਪੁਰਸਕਾਰ
1906

ਹਵਾਲੇ