ਜੋਹਾਨਿਸਬਰਗ

ਜੋਹਾਨਿਸਬਰਗ ਜਾਂ ਜੋਹਾਂਸਬਰਗ (ਅੰਗਰੇਜੀ ਉਚਰ: /dʒoʊˈhænɪsbɜrɡ/; ਅਫਰੀਕਾਨਸ ਉਚਰ: [jo.ˈɦɐ.nəs.ˌbœrx]; ਜੋਜ਼ੀ, ਜੋ'ਬਰਗ, ਏਗੋਲੀ ਅਤੇ ਜੋਈਜ਼ ਵੀ ਕਿਹਾ ਜਾਂਦਾ ਹੈ) ਦੱਖਣੀ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ।[3] ਖੇਤਰਫਲ ਵਿੱਚ ਵੱਡਾ ਹੋਣ ਦੇ ਨਾਲ ਨਾਲ ਇਹ ਦੱਖਣੀ ਅਫਰੀਕਾ ਦਾ ਸਭ ਤੋਂ ਜਿਆਦਾ ਜਨਸੰਖਿਆ ਵਾਲਾ ਸ਼ਹਿਰ ਵੀ ਹੈ। ਅਫਰੀਕਾ ਦੇ ਇਸ ਸਭ ਤੋਂ ਵਿਕਸਿਤ ਸ਼ਹਿਰ ਨੂੰ ਨਜਦੀਕ ਤੋਂ ਜਾਣਨ ਲਈ ਬਹੁਤ ਵੱਡੀ ਸੰਖਿਆ ਵਿੱਚ ਸੈਲਾਨੀ ਇੱਥੇ ਆਉਂਦੇ ਹਨ। ਸੈਲਾਨੀ ਇੱਥੇ ਅਪਾਰਥਿਡ ਮਿਊਜ਼ੀਅਮ, ਹੈਕ‍ਟਰ ਪੀਟਰਸਨ ਮਿਊਜ਼ੀਅਮ, ਗੋਲ‍ਡ ਰੀਫ ਸਿਟੀ, ਜੋਹਾਨਿਸਬਰਗ ਜ਼ੂ, ਜੋਹਾਨਿਸਬਰਗ ਆਰਟ ਗੈਲਰੀ ਆਦਿ ਸ‍ਥਾਨ ਵੇਖ ਸਕਦੇ ਹਨ।[4]

ਜੋਹਾਨਿਸਬਰਗ
Johannesburg

ਨਕਸ਼ਾਨਿਸ਼ਾਨ
ਝੰਡਾ
ਦੇਸ਼ ਦੱਖਣੀ ਅਫ਼ਰੀਕਾ
ਸੂਬਾਖ਼ਾਊਟੈਂਗ
ਮੇਟਰੋਪੋਲਿਟਨ ਨਗਰ ਦਾਈਜੋਹਾਨਿਸਬਰਗ ਸ਼ਹਿਰ
ਭੂਗੋਲਿਕ ਫੈਲਾ26°12′S 28°2′E / 26.200°S 28.033°E / -26.200; 28.033
ਸਥਾਪਤ1886
ਖੇਤਰਫਲ:
- ਕੁੱਲ1 644,96 km²
ਉੱਚਾਈ1 753 m
ਅਬਾਦੀ:
- ਕੁੱਲ (2007)3 888 180[1]
- ਅਬਾਦੀ ਘਣਤਾ2 364/km²
- ਮੇਟਰੋਪੋਲਿਟਨ ਖੇਤਰ6 267 700
2001 ਦੇ ਨਸਲੀ ਸਮੂਹ:
- ਕਾਲੇ73%
- ਸਫ਼ੈਦ16%
- ਰੰਗੀ6%
- ਏਸ਼ੀਆਈ4%
ਟਾਈਮ ਜ਼ੋਨSAST / UTC +2
- ਹੁਨਾਲ਼ਨਹੀਂ
ਆਬੋ ਹਵਾ
- ਟਾਈਪਸੁਬਤਰੋਪਿਕਲ
ਹਾਈਲੈਂਡ ਆਬੋ ਹਵਾ
- ਔਸਤ ਵਾਰਸ਼ਿਕ ਤਾਪਮਾਨ16,2 °C[2]
- ਔਸਤ. ਤਾਪਮਾ. ਜਨਵਰੀ /ਜੁਲਾਈ20,5 / 11,0 °C
- ਔਸਤ ਵਾਰਸ਼ਿਕ ਬਾਰਸ਼849 mm
ਮੇਅਰਅਮੋਸ ਮਸਡੋਨੋ (ਏ ਐਨ ਸੀ)
ਸਰਕਾਰੀ ਵੈੱਬਸਾਈਟjoburg.org.za

ਇਤਿਹਾਸ

ਹਵਾਲੇ