ਜੌਨ ਮਿਲਟਨ

ਜੌਨ ਮਿਲਟਨ (9 ਦਸੰਬਰ 1608 - 8 ਨਵੰਬਰ 1674) ਇੱਕ ਅੰਗਰੇਜ਼ੀ ਕਵੀ ਸੀ। ਮਿਲਟਨ ਆਪਣੇ ਸ਼ਾਹਕਾਰ ਪੈਰਡਾਈਜ਼ ਲੌਸਟ ਲਈ ਮਸ਼ਹੂਰ ਹੈ।

ਜੌਨ ਮਿਲਟਨ
ਨੈਸ਼ਨਲ ਪੋਰਟਰੇਟ ਗੈਲਰੀ, ਲੰਦਨ ਵਿੱਚ ਜੌਨ ਮਿਲਟਨ ਦਾ ਪੋਰਟਰੇਟ (ਤਕਰੀਬਨ 1629, ਗੁੰਮਨਾਮ ਚਿੱਤਰਕਾਰ)
ਨੈਸ਼ਨਲ ਪੋਰਟਰੇਟ ਗੈਲਰੀ, ਲੰਦਨ ਵਿੱਚ ਜੌਨ ਮਿਲਟਨ ਦਾ ਪੋਰਟਰੇਟ (ਤਕਰੀਬਨ 1629, ਗੁੰਮਨਾਮ ਚਿੱਤਰਕਾਰ)
ਜਨਮ9 ਦਸੰਬਰ 1608 (ਪੁਰਾਣਾ ਕਲੰਡਰ)
ਬਰੈਡ ਸਟਰੀਟ, ਚੀਪਸਾਈਡ, ਲੰਦਨ, ਇੰਗਲੈਂਡ
ਮੌਤ8 ਨਵੰਬਰ 1674 (ਉਮਰ 65)
ਬਨਹਿਲ, ਲੰਦਨ, ਇੰਗਲੈਂਡ
ਕਿੱਤਾਕਵੀ, ਗੱਦ ਲੇਖਕ, ਸਿਵਲ ਅਧਿਕਾਰੀ
ਭਾਸ਼ਾਅੰਗਰੇਜ਼ੀ, ਲਾਤੀਨੀ, ਫਰਾਂਸੀਸੀ, ਜਰਮਨ, ਯੂਨਾਨੀ, ਇਬਰਾਨੀ, ਇਤਾਲਵੀ, ਸਪੇਨੀ, ਅਰਾਮੈਕ, ਸੀਰੀਐਕ
ਰਾਸ਼ਟਰੀਅਤਾਬਰਤਾਨਵੀ
ਅਲਮਾ ਮਾਤਰਕਰਾਈਸਟ ਕਾਲਜ, ਕੈਮਬਰਿਜ਼ ਯੂਨੀਵਰਸਿਟੀ
ਦਸਤਖ਼ਤ
ਜੌਨ ਮਿਲਟਨ

ਕੰਮ

ਲੰਡਨ ਵਿਖੇ ਯਾਦਗਾਰ

ਕਾਵਿ-ਰਚਨਾ ਅਤੇ ਨਾਟਕ

  • 1631: L'Allegro
  • 1631: Il Penseroso
  • 1634: A Mask Presented at Ludlow Castle, 1634 commonly known as Comus (a masque)
  • 1638: Lycidas
  • 1645: Poems of Mr John Milton, Both English and Latin
  • 1652: When I Consider How My Light is Spent (Commonly referred to as "On his blindness", though Milton did not use this title)
  • 1655: On the Late Massacre in Piedmont
  • 1667: ਪੈਰੇਡਾਈਜ਼ ਲਾਸਟ
  • 1671: ਪੈਰਾਡਾਈਜ਼ ਰਿਗੇਨਡ
  • 1671: ਸੈਮਸਨ ਅਗੋਨਿਸਤਸ
  • 1673: Poems, &c, Upon Several Occasions

ਵਾਰਤਕ

  • ਆਫ਼ ਰਿਫਾਰਮੇਸ਼ਨ (1641)
  • ਆਫ਼ ਪ੍ਰੀਲੈਟੀਕਲ ਐਪਿਸਕੋਪੇਸੀ (1641)
  • ਐਲੀਮੈਡਵਰਜ਼ਨਜ਼ (1641)
  • ਚਰਚ-ਸਰਕਾਰ ਦਾ ਕਾਰਨ ਪ੍ਰੈਲੇਟੀ (1642) ਦੇ ਵਿਰੁੱਧ ਅਪੀਲ ਕੀਤੀ ਗਈ ਸੀ
  • Apology for Smectymnuus (1642)
  • Doctrine and Discipline of Divorce (1643)
  • Judgement of Martin Bucer Concerning Divorce (1644)
  • Of Education (1644)
  • ਅਰੇਓਪੈਜ਼ੀਟਿਕਾ (1644)
  • ਟੈਟਰਾਕਾਰਡਨ (1645)
  • ਕੋਲਾਸਟਰੀਅਨ (1645)
  • The Tenure of Kings and Magistrates (1649)
  • Eikonoklastes (1649)
  • Defensio pro Populo Anglicano [First Defence] (1651)
  • Defensio Secunda [Second Defence] (1654)
  • A Treatise of Civil Power (1659)
  • The Likeliest Means to Remove Hirelings from the Church (1659)
  • The Ready and Easy Way to Establish a Free Commonwealth (1660)
  • Brief Notes Upon a Late Sermon (1660)
  • Accedence Commenced Grammar (1669)
  • ਬ੍ਰਿਟੇਨ ਦਾ ਇਤਿਹਾਸ (1670)
  • Artis logicae plenior institutio [Art of Logic] (1672)
  • ਆਫ਼ ਟਰਿਊ ਰੀਲੀਜ਼ਨ (1673)
  • Epistolae Familiaries (1674)
  • Prolusiones (1674)
  • A brief History of Moscovia, and other less known Countries lying Eastward of Russia as far as Cathay, gathered from the writings of several Eye-witnesses (1682)[1]
  • De Doctrina Christiana (1823)

ਹਵਾਲੇ