ਜੰਤੂ

ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।

ਜਾਨਵਰ, ਐਨੀਮਲ
Temporal range: Ediacaran – Recent
PreЄ
Є
O
S
D
C
P
T
J
K
Pg
N
Scientific classification
Domain:
Eukaryota (ਯੁਕਾਰੀਓਟਾ)
(Unranked)ਓਪਿਸਥੋਕੋਨਟਾ
(Unranked)ਹੋਲੋਜੋਆ
(Unranked)ਫਿਲੋਜੋਆ
Kingdom:
ਐਨੀਮੇਲੀਆ

ਕਾਰਲ ਲਿਨਾਏਅਸ, 1758
Phyla
  • Subkingdom ਪੈਰਾਜੋਆ
    • ਪੋਰੀਫੇਰਾ
    • ਪਲੇਸੋਜੋਆ
  • ਸਬਕਿੰਗਡਮ ਯੁਮੈਟਾਜੋਆ
    • Radiata (unranked)
      • Ctenophora
      • Cnidaria
    • Bilateria (unranked)
      • Orthonectida
      • Rhombozoa
      • Acoelomorpha
      • Chaetognatha
      • Superphylum Deuterostomia
        • Chordata
        • Hemichordata
        • Echinodermata
        • Xenoturbellida
        • Vetulicolia †
      • Protostomia (unranked)
        • Superphylum Ecdysozoa
          • Kinorhyncha
          • Loricifera
          • Priapulida
          • Nematoda
          • Nematomorpha
          • Lobopodia
          • Onychophora
          • Tardigrada
          • Arthropoda
        • Superphylum Platyzoa
          • Platyhelminthes
          • Gastrotricha
          • Rotifera
          • Acanthocephala
          • Gnathostomulida
          • Micrognathozoa
          • Cycliophora
        • Superphylum Lophotrochozoa
          • Sipuncula
          • Hyolitha †
          • Nemertea
          • Phoronida
          • Bryozoa
          • Entoprocta
          • Brachiopoda
          • Mollusca
          • Annelida
          • Echiura

ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।

ਅਵਾਜਾਂ

ਲੜੀ ਨੰਜੰਤੁ ਦਾ ਨਾਮਅਵਾਜ
1ਆਦਮੀਭਾਸ਼ਾ ਬੋਲਣ
2ਊਠਅੜਾਉਂਣਾ
3ਸਾਨ੍ਹਬੜ੍ਹਕਦੇ
4ਹਾਥੀਚੰਘਾੜਦੇ
5ਕੁੱਤੇਭੌਂਕਦੇ
6ਖੋਤੇਹੀਂਗਦੇ
7ਗਊਆਂਰੰਭਦੀਆਂ
8ਗਿੱਦੜਹੁਆਂਕਦੇ
9ਘੋੜੇਹਿਣਕਣਾ
10ਬਾਂਦਰਚੀਕਣਾ
11.ਬਿੱਲੀਆਂਮਿਆਊਂ-ਮਿਆਊਂ
12ਬੱਕਰੀਆਂਮੈਂ ਮੈਂ
13ਮੱਝਾਂਅੜਿੰਗਦੀਆਂ
14ਸ਼ੇਰਗੱਜਦੇ
15ਕਬੂਤਰਗੁਟਕਦੇ
16ਕਾਂਕਾਂ-ਕਾਂ
17ਕੋਇਲਾਂਕੂਕਦੀਆਂ
18ਕੁੱਕੜਬਾਂਗ
19ਕੁੱਕੜੀਆਂਕੁੜ-ਕੁੜ
20ਘੁੱਗੀਆਂਘੁੂੰ-ਘੂੰ
21ਚਿੜੀਆਂਚੀਂ-ਚੀਂ
22ਟਟੀਹਰੀਟਿਰਟਿਰਾਉਂਦੀ
23ਤਿੱਤਰਤਿੱਤਆਉਂਦੇ
24ਬਟੇਰੇਚਿਣਕਦੇ
25ਬੱਤਖਾਂਪਟਾਕਦੀਆਂ
26ਪਪੀਹਾਪੀਹੂ-ਪੀਹੂ
27ਬਿੰਡੇਗੂੰਜਦੇ
28ਮੋਰਕਿਆਕੋ-ਕਿਆਕੋ
29ਮੱਖੀਆਂਭਿਣਕਦੀਆਂ
30ਮੱਛਰਭੀਂ-ਭੀਂ
31ਸੱਪਸ਼ੂਕਦੇ ਜਾਂ ਫੁੰਕਾਰਦੇ
32ਭੇਡਾਂਮੈਂ ਮੈਂ

ਫੋਟੋ ਗੈਲਰੀ