ਟੰਬਲਰ

ਟੰਬਲਰ (ਲੋਗੋ ਮੁਤਾਬਕ tumblr. ਹੈ) ਇੱਕ ਮਾਈਕਰੋਬਲਾਗਿੰਗ ਪਲੇਟਫ਼ਾਰਮ ਅਤੇ ਸਮਾਜਕ ਮੇਲ-ਜੋਲ ਵਾਲੀ ਵੈੱਬਸਾਈਟ ਹੈ ਜੀਹਨੂੰ ਡੇਵਿਡ ਕਾਰਪ ਨੇ ਥਾਪਿਆ ਸੀ ਅਤੇ ਜੀਹਦੀ ਮਾਲਕ ਯਾਹੂ ਹੈ। ਇਸ ਸੇਵਾ ਰਾਹੀਂ ਵਰਤੋਂਕਾਰ ਇੱਕ ਛੋਟੇ ਅਕਾਰ ਦੇ ਬਲਾਗ ਉੱਤੇ ਮਲਟੀਮੀਡੀਆ ਅਤੇ ਹੋਰ ਸਮੱਗਰੀ ਪਾ ਸਕਦੇ ਹਨ। ਵਰਤੋਂਕਾਰ ਹੋਰ ਵਰਤੋਂਕਾਰਾਂ ਦੇ ਬਲਾਗਾਂ ਦੇ ਪਿੱਛੇ ਲੱਦ ਸਕਦੇ ਹਨ ਅਤੇ ਆਪਣੇ ਬਲਾਗਾਂ ਨੂੰ ਨਿੱਜੀ ਵੀ ਬਣਾ ਸਕਦੇ ਹਨ।[4][5]

ਟੰਬਲਰ
Tumblr
The logo for Tumblr, Inc.
ਵਪਾਰ ਦੀ ਕਿਸਮਸਹਾਇਕ
ਸਥਾਪਨਾ ਕੀਤੀਫ਼ਰਵਰੀ 2007[1]
ਮੁੱਖ ਦਫ਼ਤਰਨਿਊਯਾਰਕ ਸ਼ਹਿਰ, ਸੰਯੁਕਤ ਰਾਜ[2]
ਮਾਲਕਯਾਹੂ
ਸੰਸਥਾਪਕਡੇਵਿਡ ਕਾਰਪ
ਉਦਯੋਗਮਾਈਕਰੋਬਲਾਗਿੰਗ, ਸਮਾਜਕ ਮੇਲ-ਜੋਲ ਸੇਵਾ
ਕਰਮਚਾਰੀ276 (ਜੁਲਾਈ 2014 ਤੱਕ)[1]
ਵੈੱਬਸਾਈਟtumblr.com

ਹਵਾਲੇ