ਤਾਲ਼ੂ

ਤਾਲ਼ੂ ਜਾਂ ਤਾਲ਼ੂਆ /ˈpæl[invalid input: 'ɨ']t/ ਮਨੁੱਖਾਂ ਅਤੇ ਹੋਰ ਥਣਧਾਰੀਆਂ ਦੇ ਮੂੰਹ ਦੀ ਛੱਤ ਨੂੰ ਆਖਿਆ ਜਾਂਦਾ ਹੈ। ਇਹ ਜ਼ਬਾਨੀ ਖੋੜ ਨੂੰ ਨਾਸਕੀ ਖੋੜ ਤੋਂ ਵੱਖ ਕਰਦਾ ਹੈ।[1] ਅਜਿਹਾ ਹੀ ਇੱਕ ਢਾਂਚਾ ਮਗਰਮੱਛੀ ਜਾਨਵਰਾਂ ਵਿੱਚ ਵੀ ਮਿਲ਼ਦਾ ਹੈ ਪਰ ਹੋਰ ਬਹੁਤੇ ਚੌਪਾਇਆਂ ਵਿੱਚ ਜ਼ਬਾਨੀ ਅਤੇ ਨਾਸਕੀ ਖੋੜ ਮੁਕੰਮਲ ਤੌਰ 'ਤੇ ਵੱਖ ਨਹੀਂ ਹੁੰਦੇ। ਤਾਲ਼ੂਆ ਦੋ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ, ਮੂਹਰਲਾ ਹੱਡਲ ਕਰੜਾ ਤਾਲ਼ੂ ਅਤੇ ਮਗਰਲਾ ਗੁੱਦੇਦਾਰ ਕੂਲ਼ਾ ਤਾਲ਼ੂ ਜਿੱਥੇ ਸੰਘ ਵਿਚਲਾ ਕਾਂ ਲਟਕਦਾ ਹੁੰਦਾ ਹੈ।[2][3]

ਤਾਲ਼ੂ
ਸਿਰ ਅਤੇ ਧੌਣ
ਤਾਲ਼ੂ
ਜਾਣਕਾਰੀ
ਪਛਾਣਕਰਤਾ
ਲਾਤੀਨੀPalatum
MeSHD010159
TA98A05.1.01.102
TA22778
FMA54549
ਸਰੀਰਿਕ ਸ਼ਬਦਾਵਲੀ

ਹਵਾਲੇ