ਮੂੰਹ

ਜੀਵ ਵਿਗਿਆਨਕ ਸਰੀਰੀ ਢਾਂਚੇ ਵਿੱਚ ਮੂੰਹ ਇੱਕ ਵਿਰਲ ਹੁੰਦੀ ਹੈ ਜਿਸ ਰਾਹੀਂ ਜਾਨਵਰ ਖ਼ੁਰਾਕ ਅੰਦਰ ਲੰਘਾਉਂਦਾ ਹੈ ਅਤੇ ਅਵਾਜ਼ਾਂ ਨੂੰ ਬਾਹਰ ਕੱਢਦਾ ਹੈ। ਇਹ ਖ਼ੁਰਾਕ ਦੀ ਨਾਲ਼ੀ ਦੇ ਉਤਲੇ ਹਿੱਸੇ ਉੱਤੇ ਮੌਜੂਦ ਮੋਰੀ ਵੀ ਹੁੰਦੀ ਹੈ ਜੋ ਬਾਹਰਲੇ ਪਾਸੇ ਬੁੱਲ੍ਹਾਂ ਅਤੇ ਅੰਦਰੋਂ ਸੰਘ ਦੇ ਪੋਲ ਨਾਲ਼ ਘਿਰੀ ਹੋਈ ਹੁੰਦੀ ਹੈ ਅਤੇ ਉਚੇਰੇ ਕੰਗਰੋੜਧਾਰੀਆਂ ਵਿੱਚ ਇਹਦੇ ਅੰਦਰ ਜੀਭ ਅਤੇ ਦੰਦ ਮੌਜੂਦ ਹੁੰਦੇ ਹਨ।[1]

ਬੈਜ਼ਲ ਦੇ ਚਿੜੀਆਘਰ ਵਿਖੇ ਮੂੰਹ ਖੋਲ੍ਹੀ ਬੈਠਾ ਤਾਜ਼ੇ ਪਾਣੀ ਵਾਲ਼ਾ ਇੱਕ ਮਗਰਮੱਛ

ਹਵਾਲੇ