ਤੇਹਰਾਨ ਕਾਨਫਰੰਸ

ਉੱਤੇਹਰਾਨ ਕਾਨਫਰੰਸ' (ਕੋਡ ਨਾਮ ਯੂਰੇਕਾ[1]), 28 ਨਵੰਬਰ ਤੋਂ 1 ਦਸੰਬਰ 1943 ਤੱਕ ਜੋਸਿਫ਼ ਸਟਾਲਿਨ, ਫਰੈਂਕਲਿਨ ਡੀ ਰੂਜਵੈਲਟ, ਅਤੇ ਵਿੰਸਟਨ ਚਰਚਿਲ ਦੇ ਵਿਚਕਾਰ ਇਰਾਨ ਦੇ ਰਾਜਧਾਨੀ ਸ਼ਹਿਰ ਤੇਹਰਾਨ ਵਿੱਚ ਸੋਵੀਅਤ ਦੂਤਾਵਾਸ ਵਿਖੇ ਆਯੋਜਿਤ ਕੀਤੀ ਗਈ ਇੱਕ ਰਣਨੀਤਕ ਮੀਟਿੰਗ ਸੀ। ਇਹ ਸੋਵੀਅਤ ਯੂਨੀਅਨ, ਸੰਯੁਕਤ ਰਾਜ ਅਮਰੀਕਾ, ਅਤੇ ਯੁਨਾਈਟਡ ਕਿੰਗਡਮ ਤਿੰਨ ਵੱਡੇ ਮਿੱਤਰ ਦੇਸ਼ਾਂ ਦੇ ਆਗੂਆਂ ਵਿਚਕਾਰ ਆਯੋਜਿਤ ਦੂਜੇ ਵਿਸ਼ਵ ਯੁੱਧ ਬਾਰੇ ਪਹਿਲੀ ਕਾਨਫਰੰਸ ਸੀ।

ਤੇਹਰਾਨ ਕਾਨਫਰੰਸ
ਤੇਹਰਾਨ ਕਾਨਫਰੰਸ ਵਿਖੇ ਤਿੰਨ ਵੱਡੇ ਆਗੂ
ਖੱਬੇ ਤੋਂ ਸੱਜੇ: ਜੋਸਿਫ਼ ਸਟਾਲਿਨ, ਫਰੈਂਕਲਿਨ ਡੀ ਰੂਜਵੈਲਟ, ਅਤੇ ਵਿੰਸਟਨ ਚਰਚਿਲ
ਮਿਤੀ28 ਨਵੰਬਰ 1943 (1943-11-28) ਤੋਂ 1 ਦਸੰਬਰ 1943 (1943-12-01)
ਟਿਕਾਣਾਸੋਵੀਅਤ ਦੂਤਾਵਾਸ, ਇਰਾਨ ਦਾ ਰਾਜਧਾਨੀ ਸ਼ਹਿਰ ਤੇਹਰਾਨ
ਵਜੋਂ ਵੀ ਜਾਣਿਆ ਜਾਂਦਾ ਹੈਤੇਹਰਾਨ ਸਿਖਰ ਮੀਟਿੰਗ
ਭਾਗੀਦਾਰਵਿੰਸਟਨ ਚਰਚਿਲ (ਪ੍ਰਧਾਨ ਮੰਤਰੀ: ਗ੍ਰੇਟ ਬ੍ਰਿਟੇਨ),
ਫਰੈਂਕਲਿਨ ਡੀ ਰੂਜਵੈਲਟ (ਪ੍ਰਧਾਨ: ਸੰਯੁਕਤ ਰਾਜ ਅਮਰੀਕਾ)
ਜੋਸਿਫ਼ ਸਟਾਲਿਨ (ਪ੍ਰਧਾਨ ਮੰਤਰੀ: ਸੋਵੀਅਤ ਯੂਨੀਅਨ)
ਨਤੀਜਾ1 ਮਈ 1944 ਨੂੰ ਨਾਜ਼ੀ ਜਰਮਨੀ ਦੇ ਖਿਲਾਫ ਦੂਜਾ ਫਰੰਟ ਖੋਲ੍ਹਣ ਲਈ ਸਹਿਮਤੀ

ਹਵਾਲੇ