ਦ ਗੁੱਡ, ਦ ਬੈਡ ਐਂਡ ਦੀ ਅਗਲੀ

ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਦ ਗੁੱਡ, ਦ ਬੈਡ ਐਂਡ ਦ ਅਗਲੀ (ਇਤਾਲਵੀ: Il buono, il brutto, il cattivo) 1966 ਦੀ ਇੱਕ ਇਤਾਲਵੀ ਕਾਲਜਈ, ਪੱਛਮੀ ਸਪੇਗੇਟੀ ਫ਼ਿਲਮ ਹੈ। ਇਸ ਦਾ ਹਦਾਇਤਕਾਰ ਸਰਜਿਓ ਲਿਉਨੇ ਹੈ ਅਤੇ ਕਲਿੰਟ ਈਸਟਵੁੱਡ, ਲੀ ਵੈਨ ਕਲੀਫ਼ ਅਤੇ ਏਲੀ ਵੈਲਾਚ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਦੀ ਕਹਾਣੀ ਏਜ ਅਤੇ ਸਕਾਰਪੇਲੀ, ਲੁਸਿਆਨੋ ਵਿਨਸੇਂਜੋਨੀ ਅਤੇ ਲਿਓਨ ਨੇ ਲਿਖੀ। ਫ਼ਿਲਮ ਦੇ ਗੀਤ ਜੋ ਬਹੁਤ ਪ੍ਰਸਿੱਧ ਹੋਏ ਸਨ ਅਤੇ ਇਸ ਦੀ ਵਿਸ਼ਾ ਵਸਤੂ ਦੀ ਜਾਣ-ਪਛਾਣ ਦੇਣ ਵਾਲ਼ੇ ਮੁੱਖ ਗੀਤ ਦਾ ਸੰਗੀਤ ਏਨਯੋ ਮੌਰਿਕੋਨ ਨੇ ਬਣਾਇਆ। ਏ ਫਿਸਟਫੁਲ ਆਫ ਡਾਲਰਸ (1964) ਅਤੇ ਫ਼ਾੱਰ ਏ ਫ਼ਿਊ ਡਾਲਰਸ ਮੋਰ (1965) ਦੇ ਬਾਅਦ ਡਾਲਰਸ ਤਕੋਣ ਦੀ ਤੀਜੀ ਅਤੇ ਆਖ਼ਰੀ ਫ਼ਿਲਮ ਸੀ।

ਦ ਗੁੱਡ, ਦ ਬੈਡ ਐਂਡ ਦ ਅਗਲੀ
(Il buono, il brutto, il cattivo)
ਤਸਵੀਰ:Good the bad and the ugly poster.jpg
ਫਰੈਡ ਓਟਜ਼ ਦੁਆਰਾ ਯੂਐੱਸ ਫ਼ਿਲਮ ਪੋਸਟਰ[2]
ਨਿਰਦੇਸ਼ਕਸਰਜਿਓ ਲਿਉਨੇ
ਸਕਰੀਨਪਲੇਅAge & Scarpelli
Luciano Vincenzoni
ਸਰਜਿਓ ਲਿਉਨੇ
Sergio Donati (uncredited)
English version:
Mickey Knox
ਕਹਾਣੀਕਾਰLuciano Vincenzoni
ਸਰਜਿਓ ਲਿਉਨੇ
ਨਿਰਮਾਤਾAlberto Grimaldi
ਸਿਤਾਰੇClint Eastwood
Lee Van Cleef
Aldo Giuffrè
Mario Brega
Eli Wallach
ਸਿਨੇਮਾਕਾਰTonino Delli Colli
ਸੰਪਾਦਕਯੂਜੇਨੀਓ ਆਲਾਬੀਸੋ
ਨੀਨੋ ਬਾਰਾਗਲੀ
ਸੰਗੀਤਕਾਰEnnio Morricone
ਪ੍ਰੋਡਕਸ਼ਨ
ਕੰਪਨੀਆਂ
Produzioni Europee Associati (PEA)
Arturo González Producciones Cinematográficas
Constantin Film
United Artists
ਡਿਸਟ੍ਰੀਬਿਊਟਰਪੀ.ਈ.ਏ. (PEA) (ਇਟਲੀ)
ਯੂਨਾਈਟਿਡ ਆਰਟਿਸਟਸ (ਯੂਐੱਸ ਅਤੇ ਯੂਕੇ)
ਰਿਲੀਜ਼ ਮਿਤੀ
  • 15 ਦਸੰਬਰ 1966 (1966-12-15) (Italy)
ਮਿਆਦ
177 ਮਿੰਟ
ਦੇਸ਼ਇਟਲੀ
ਪੱਛਮੀ ਜਰਮਨੀ
ਸਪੇਨ
ਸੰਯੁਕਤ ਰਾਜ[1]
ਭਾਸ਼ਾਵਾਂਇਤਾਲਵੀ
ਅੰਗਰੇਜ਼ੀ
ਬਜ਼ਟ$1.2 ਮਿਲੀਅਨ[3]
ਬਾਕਸ ਆਫ਼ਿਸ$25.1 ਮਿਲੀਅਨ[4]

ਕਹਾਣੀ

ਇਸ ਦੀ ਕਹਾਣੀ ਤਿੰਨ ਪੇਸ਼ੇਵਰ ਹਤਿਆਰਿਆਂ ਉੱਤੇ ਕੇਂਦਰਤ ਹੈ ਜੋ ਬੰਦੂਕਾਂ ਦੀ ਲੜਾਈ ਨਾਲ਼ ਪਏ ਘੜਮੱਸ, ਫ਼ਾਂਸ ਦੀਆਂ ਸਜ਼ਾਵਾਂ, ਅਮਰੀਕੀ ਗ੍ਰਹਿ ਯੁੱਧ ਸੰਘਰਸ਼ ਅਤੇ ਜੇਲ੍ਹ ਸ਼ਿਵਰਾਂ ਦੀਆਂ ਹਾਲਾਤਾਂ ਦੇ ਵਿੱਚ ਗੱਡੇ ਹੋਏ ਕਫੇਡਰੇਟ ਸੋਨੇ ਦੇ ਖ਼ਜ਼ਾਨੇ ਦੀ ਤਲਾਸ਼ ਵਿੱਚ ਆਪਸ ਵਿੱਚ ਮੁਕਾਬਲਾ ਕਰ ਰਹੇ ਹਨ।

ਹਵਾਲੇ