ਨਾਜ਼ੀ ਜਰਮਨੀ

ਜਰਮਨੀ ਦੇ 1933 ਤੋਂ 1945 ਤੱਕ ਅਡੋਲਫ਼ ਹਿਟਲਰ ਦੇ ਰਾਜ ਨੂੰ ਨਾਜ਼ੀ ਜਰਮਨੀ ਆਖਿਆ ਜਾਂਦਾ ਹੈ। ਇਸ ਹਕੂਮਤ ਨੂੰ ਤੀਸਰੀ ਰਾਇਖ਼ ਵੀ ਕਿਹਾ ਜਾਂਦਾ ਹੈ। ਜਰਮਨੀ ਵਿੱਚ ਸਲਤਨਤ ਲਈ 1943 ਤੱਕ ਡੋਇਚੀਸ ਰਾਇਖ਼ ਵਾਕੰਸ਼ ਇਸਤੇਮਾਲ ਕੀਤਾ ਜਾਂਦਾ ਸੀ, ਬਾਦ ਨੂੰ ਬਾਕਾਇਦਾ ਨਾਮ ਜਰਮਨ ਰਾਇਖ਼ ਇਖ਼ਤਿਆਰ ਕੀਤਾ ਗਿਆ।

ਜਰਮਨ ਰਾਇਖ਼
ਡੋਇਚੀਸ ਰਾਇਖ਼ (1933–1943)
Großdeutsches Reich (1943–1945)
1933–1945
Flag of ਜਰਮਨੀ
ਨਿਸ਼ਾਨ (1935–45) of ਜਰਮਨੀ
Flag (1935–45)ਨਿਸ਼ਾਨ (1935–45)
ਐਨਥਮ: 
  • Das Lied der Deutschen
    Song of the Germans
  • Horst-Wessel-Lied
    Horst Wessel Song
ਧਰੁਵੀ ਸ਼ਕਤੀਆਂ ਦੀ ਸਿਖਰ ਸਮੇਂ ਯੂਰਪ (1941–1942)
  •      ਵਿਸ਼ਾਲ ਜਰਮਨੀ[lower-alpha 1]
  •      Areas under German and/or Axis occupation
  •      German allies,[lower-alpha 1] co-belligerents, and puppet states[lower-alpha 1]
  •      Soviet Union (Allied-held)
  •      Western Allied-held
  •      Neutral countries
ਰਾਜਧਾਨੀਬਰਲਿਨ
ਸਭ ਤੋਂ ਵੱਡਾ ਸ਼ਹਿਰਰਾਜਧਾਨੀ
ਆਮ ਭਾਸ਼ਾਵਾਂਜਰਮਨ
ਸਰਕਾਰਨਾਜ਼ੀ single-party state
Totalitarian dictatorship
ਪ੍ਰਧਾਨ / Führer 
• 1933–1934
ਪਾਲ਼ ਫ਼ਾਨ ਹਿੰਡਨਬਰਗ
• 1934–1945
ਅਡੋਲਫ਼ ਹਿਟਲਰ[lower-alpha 2]
• 1945
Karl Dönitz
ਚਾਂਸਲਰ 
• 1933–1945
ਅਡੋਲਫ਼ ਹਿਟਲਰ
• 1945
Joseph Goebbels
• 1945 (ਆਗੂ ਮੰਤਰੀ ਵਜੋਂ)
Lutz Graf Schwerin von Krosigk
ਵਿਧਾਨਪਾਲਿਕਾReichstag
• ਸਟੇਟ ਕੌਂਸਲ
Reichsrat
Historical eraInterwar period/ਦੂਜਾ ਵਿਸ਼ਵ ਯੁੱਧ
• Machtergreifung
30 ਜਨਵਰੀ 1933
• Gleichschaltung
27 ਫਰਵਰੀ 1933
• Anschluss
12 ਮਾਰਚ 1938
1 ਸਤੰਬਰ 1939
• Death of Adolf Hitler
30 ਅਪਰੈਲ 1945
• Surrender of Germany
8 ਮਈ 1945
ਖੇਤਰ
1939[lower-alpha 3]633,786 km2 (244,706 sq mi)
ਆਬਾਦੀ
• 1939[1]
69314000
ਮੁਦਰਾReichsmark (ℛℳ)
ਤੋਂ ਪਹਿਲਾਂ
ਤੋਂ ਬਾਅਦ
ਤਸਵੀਰ:ਜਰਮਨ ਝੰਡਾ (3-2 aspect ratio).svgਵੈਮਾਰ ਗਣਰਾਜ
Flensburg Government
ਅੱਜ ਹਿੱਸਾ ਹੈ
ਇਲਾਕਿਆਂ ਦੀ ਸੂਚੀ
  • ਫਰਮਾ:Country data ਅਲਬਾਨੀਆ
  •  ਅਲਜੀਰੀਆ
  • ਫਰਮਾ:Country data ਅੰਡੋਰਾ
  •  ਆਸਟਰੀਆ
  •  ਬੇਲਾਰੂਸ
  • ਫਰਮਾ:Country data ਬੈਲਜੀਅਮ
  • ਫਰਮਾ:Country data ਬੋਸਨੀਆ ਅਤੇ ਹਰਜ਼ੇਗੋਵਿਨਾ
  • ਫਰਮਾ:Country data ਬੁਲਗਾਰੀਆ
  • ਫਰਮਾ:Country data ਕਰੋਸ਼ੀਆ
  • ਫਰਮਾ:Country data ਚੈੱਕ ਰੀਪਬਲਿਕ
  • ਫਰਮਾ:Country data ਡੈਨਮਾਰਕ
  • ਫਰਮਾ:Country data ਮਿਸਰ
  • ਫਰਮਾ:Country data ਐਸਟੋਨੀਆ
  •  ਰੂਸ
  •  ਫ਼ਰਾਂਸ
  •  ਜਰਮਨੀ
  • ਫਰਮਾ:Country data ਗ੍ਰੀਸ
  • ਫਰਮਾ:Country data ਹੰਗਰੀ
  •  ਇਟਲੀ
  • ਫਰਮਾ:Country data ਕੋਸੋਵੋ
  • ਫਰਮਾ:Country data ਲਾਤਵੀਆ
  • ਫਰਮਾ:Country data ਲੀਬੀਆ
  • ਫਰਮਾ:Country data ਲਿਯਕਟਸਟੀਨ
  • ਫਰਮਾ:Country data ਲਿਥੂਆਨੀਆ
  • ਫਰਮਾ:Country data ਲਕਸਮਬਰਗ
  • ਫਰਮਾ:Country data ਮੈਸੇਡੋਨੀਆ
  • ਫਰਮਾ:Country data ਮਾਲਡੋਵਾ
  • ਫਰਮਾ:Country data ਮੋਨੈਕੋ
  • ਫਰਮਾ:Country data ਮੋਂਟੇਨੇਗਰੋ
  • ਫਰਮਾ:Country data ਮੋਰੋਕੋ
  • ਫਰਮਾ:Country data ਆਮਸਟਰਡੈਮ
  • ਫਰਮਾ:Country data ਨਾਰਵੇ
  • ਫਰਮਾ:Country data ਹੰਗਰੀ
  • ਫਰਮਾ:Country data ਰੋਮਾਨੀਆ
  •  ਰੂਸ
  • ਫਰਮਾ:Country data ਸਾਨ ਮਰੀਨੋ
  • ਫਰਮਾ:Country data ਸਰਬੀਆ
  • ਫਰਮਾ:Country data ਸਲੋਵਾਕੀਆ
  • ਫਰਮਾ:Country data ਸਲੋਵੇਨਿਆ
  • ਫਰਮਾ:Country data ਟਿਊਨੀਸ਼ੀਆ
  •  ਯੂਕਰੇਨ

ਜਰਮਨ ਪ੍ਰਧਾਨ 'ਪਾਲ਼ ਫ਼ਾਨ ਹਿੰਡਨਬਰਗ' ਨੇ 30 ਜਨਵਰੀ 1933 ਨੂੰ ਹਿਟਲਰ ਨੂੰ ਜਰਮਨ ਚਾਂਸਲਰ ਬਣਾਇਆ। ਚਾਂਸਲਰ ਬਣਨ ਤੇ ਹਿਟਲਰ ਨੇ ਸਾਰੇ ਸਿਆਸੀ ਵੈਰੀਆਂ ਨੂੰ ਮੁਕਾਇਆ ਅਤੇ ਉਹ ਜਰਮਨੀ ਦਾ ਤਾਨਾਸ਼ਾਹ ਬਣ ਗਿਆ। 2 ਅਗਸਤ 1934 ਨੂੰ ਉਹਨੇ ਪ੍ਰਧਾਨਗੀ ਦੀ ਕੁਰਸੀ ਤੇ ਵੀ ਮੱਲ ਮਾਰ ਲਈ ਸੀ। 19 ਅਗਸਤ 1934 ਨੂੰ ਹੋਏ ਰੈਫ਼ਰੰਡਮ ਵਿੱਚ ਉਹਦੇ ਏਸ ਕੰਮ ਨੂੰ ਕਨੂੰਨੀ ਮਾਨਤਾ ਦਿੱਤੀ। ਹਿਟਲਰ ਨੂੰ ਫ਼ਿਊਹਰਰ (Fuherer) ਵੀ ਕਿਹਾ ਜਾਣ ਲੱਗਿਆ।

ਹਵਾਲੇ


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found