ਨੋਵਾ ਸਕੋਸ਼ੀਆ

ਕੈਨੇਡਾ ਦਾ ਸੂਬਾ

ਨੋਵਾ ਸਕੋਸ਼ਾ ("ਨਵਾਂ ਸਕਾਟਲੈਂਡ", ਉੱਚਾਰਨ /ˌnvə ˈskʃə/; ਫ਼ਰਾਂਸੀਸੀ: Nouvelle-Écosse; ਸਕਾਟਲੈਂਡੀ ਗੇਲੀ: [Alba Nuadh] Error: {{Lang}}: text has italic markup (help))[3] ਕੈਨੇਡਾ ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਅੰਧ ਕੈਨੇਡਾ ਵਿਚਲੇ ਚਾਰਾਂ ਸੂਬਿਆਂ ਵਿੱਚੋਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ।[4] ਇਹ ਭੂ-ਮੱਧ ਰੇਖਾ ਅਤੇ ਉੱਤਰੀ ਧਰੁਵ ਦੇ ਲਗਭਗ ਬਿਲਕੁਲ ਵਿਚਕਾਰ (44º 39' N ਅਕਸ਼ਾਂਸ਼) ਪੈਂਦਾ ਹੈ ਅਤੇ ਇਹਦੀ ਸੂਬਾਈ ਰਾਜਧਾਨੀ ਹੈਲੀਫ਼ੈਕਸ ਹੈ। ਕੈਨੇਡਾ ਦਾ ਦੂਜਾ ਸਭ ਤੋਂ ਛੋਟਾ ਸੂਬਾ ਹੈ[5] ਜਿਹਦਾ ਖੇਤਰਫਲ 55,284 ਵਰਗ ਕਿ.ਮੀ. ਹੈ ਜਿਸ ਵਿੱਚ ਬ੍ਰਿਟਨ ਅੰਤਰੀਪ ਅਤੇ 3,800 ਤਟਵਰਤੀ ਟਾਪੂ ਵੀ ਸ਼ਾਮਲ ਹਨ। 20011 ਵਿੱਚ ਇਹਦੀ ਅਬਾਦੀ 921,727 ਸੀ[1] ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਸੂਬਾ ਹੈ।

ਨੋਵਾ ਸਕੋਸ਼ਾ
Nouvelle-Écosse (ਫ਼ਰਾਂਸੀਸੀ)
Alba Nuadh (ਗੇਲਿਕ)
ਝੰਡਾਕੁਲ-ਚਿੰਨ੍ਹ
ਮਾਟੋ: Munit Haec et Altera Vincit
(ਲਾਤੀਨੀ: [ਇੱਕ ਰੱਖਿਆ ਕਰਦਾ ਹੈ ਅਤੇ ਦੂਜਾ ਸਰ ਕਰਦਾ ਹੈ] Error: {{Lang}}: text has italic markup (help))
ਰਾਜਧਾਨੀਹੈਲੀਫ਼ੈਕਸ
ਸਭ ਤੋਂ ਵੱਡਾ ਮਹਾਂਨਗਰਹੈਲੀਫ਼ੈਕਸ
ਅਧਿਕਾਰਕ ਭਾਸ਼ਾਵਾਂਅੰਗਰੇਜ਼ੀ (ਯਥਾਰਥ)
ਵਾਸੀ ਸੂਚਕਨੋਵਾ ਸਕੋਸ਼ੀ
ਸਰਕਾਰ
ਕਿਸਮਸੰਵਿਧਾਨਕ ਬਾਦਸ਼ਾਹੀ
ਲੈਫਟੀਨੈਂਟ-ਗਵਰਨਰਜਾਨ ਜੇਮਜ਼ ਗਰਾਂਟ
ਮੁਖੀਡੈਰਲ ਡੈਕਸਟਰ (NDP)
ਵਿਧਾਨ ਸਭਾਨੋਵਾ ਸਕੋਸ਼ਾ ਸਭਾ ਸਦਨ
ਸੰਘੀ ਪ੍ਰਤੀਨਿਧਤਾ(ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ11 of 308 (3.6%)
ਸੈਨੇਟ ਦੀਆਂ ਸੀਟਾਂ10 of 105 (9.5%)
ਮਹਾਂਸੰਘ1 ਜੁਲਾਈ 1867 (ਪਹਿਲਾ, ON, QC, NB ਸਮੇਤ)
ਖੇਤਰਫਲ 12ਵਾਂ ਦਰਜਾ
ਕੁੱਲ55,283 km2 (21,345 sq mi)
ਥਲ53,338 km2 (20,594 sq mi)
ਜਲ (%)2,599 km2 (1,003 sq mi) (4.7%)
ਕੈਨੇਡਾ ਦਾ ਪ੍ਰਤੀਸ਼ਤ0.6% of 9,984,670 km2
ਅਬਾਦੀ 7ਵਾਂ ਦਰਜਾ
ਕੁੱਲ (2011)9,21,727 [1]
ਘਣਤਾ (2011)17.28/km2 (44.8/sq mi)
GDP 7ਵਾਂ ਦਰਜਾ
ਕੁੱਲ (2009)C$34.283 ਬਿਲੀਅਨ[2]
ਪ੍ਰਤੀ ਵਿਅਕਤੀC$34,210 (11ਵਾਂ)
ਛੋਟੇ ਰੂਪ
ਡਾਕ-ਸਬੰਧੀNS
ISO 3166-2CA-NS
ਸਮਾਂ ਜੋਨUTC-4
ਡਾਕ ਕੋਡ ਅਗੇਤਰB
ਫੁੱਲ
  ਮੇ ਫੁੱਲ
ਦਰਖ਼ਤ
  ਲਾਲ ਚੀੜ
ਪੰਛੀ
  ਓਸਪਰੀ
ਵੈੱਬਸਾਈਟwww.gov.ns.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ