ਪਨਾਮਾ ਸ਼ਹਿਰ

ਪਨਾਮਾ ਸ਼ਹਿਰ (Spanish: Panamá) ਪਨਾਮਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ 880,961 ਅਤੇ ਕੁੱਲ ਮਹਾਂਨਗਰੀ ਅਬਾਦੀ 1,272,672 ਹੈ[2] ਅਤੇ ਇਹ ਪਨਾਮਾ ਸੂਬੇ ਵਿੱਚ ਪਨਾਮਾ ਨਹਿਰ ਦੇ ਪ੍ਰਸ਼ਾਂਤ ਮਹਾਂਸਾਗਰ ਵਾਲੇ ਪਾਸੇ ਦੇ ਦਾਖ਼ਲੇ ਕੋਲ ਸਥਿਤ ਹੈ। ਇਹ ਦੇਸ਼ ਦਾ ਰਾਜਨੀਤਕ ਉੱਤੇ ਪ੍ਰਸ਼ਾਸਕੀ ਅਤੇ ਅੰਤਰਰਾਸ਼ਟਰੀ ਵਪਾਰ ਅਤੇ ਆਰਥਕ ਕੇਂਦਰ ਹੈ।[3] ਇਸਨੂੰ ਗਾਮਾ ਵਿਸ਼ਵ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਹ ਇਸ ਸੂਚੀ ਵਿੱਚ ਸ਼ਾਮਲ ਤਿੰਨ ਮੱਧ ਅਮਰੀਕਾਈ ਸ਼ਹਿਰਾਂ ਵਿੱਚੋਂ ਇੱਕ ਹੈ।[4]

ਪਨਾਮਾ ਸ਼ਹਿਰ
ਪਨਾਮਾ ਦਾ ਪੁਲਾੜੀ ਦ੍ਰਿਸ਼

ਹਵਾਲੇ