ਪਰਮਬੀਕੁਲਮ ਡੈਮ

ਗ਼ਲਤੀ: ਅਕਲਪਿਤ < ਚਾਲਕ।

ਪਰਮਬੀਕੁਲਮ ਡੈਮ
പറമ്പിക്കുളം അണക്കെട്ട്
ਪਰਮਬੀਕੁਲਮ ਜਲ ਭੰਡਾਰ
1
1
ਪਰਮਬੀਕੁਲਮ ਡੈਮ
പറമ്പിക്കുളം അണക്കെട്ട് ਦੀ ਕੇਰਲ ਵਿੱਚ ਸਥਿਤੀ
1
1
ਪਰਮਬੀਕੁਲਮ ਡੈਮ (ਭਾਰਤ)
ਦੇਸ਼ਭਾਰਤ
ਟਿਕਾਣਾਕੇਰਲਾ
ਗੁਣਕ10°22′40″N 76°45′51″E / 10.37778°N 76.76417°E / 10.37778; 76.76417
ਮਾਲਕਕੇਰਲ[1][2]
ਓਪਰੇਟਰਤਮਿਲਨਾਡੂ[3][2]
Dam and spillways
ਡੈਮ ਦੀ ਕਿਸਮEmbankment dam
ਰੋਕਾਂParambikulam River
Reservoir
ਕੁੱਲ ਸਮਰੱਥਾ69,165,000 m3 (56,073 acre⋅ft)

ਪਰਮਬੀਕੁਲਮ ਡੈਮ ਪਰਮਬੀਕੁਲਮ ਨਦੀ 'ਤੇ ਬਣਿਆ ਇੱਕ ਡੈਮ ਹੈ, [4] ਪਰਮਬੀਕੁਲਮ, ਕੇਰਲਾ, ਭਾਰਤ ਦੇ ਪੱਛਮੀ ਘਾਟਾਂ ਵਿੱਚ ਪਲੱਕੜ ਜ਼ਿਲ੍ਹੇ ਵਿੱਚ ਆਉਂਦਾ ਹੈ। ਸਾਲ 2000 ਵਿੱਚ ਇਹ ਡੈਮ ਭਾਰਤ ਦੇ ਵਿੱਚ ਨੰਬਰ ਇੱਕ 'ਤੇ ਹੈ ਅਤੇ ਨਾਲ-ਨਾਲ ਦੁਨੀਆ ਦੇ ਚੋਟੀ ਦੇ ਦਸ ਇਮਬੈਂਕਮੈਂਟ ਡੈਮਾਂ ਵਿੱਚ ਵੀ ਹੈ। [5]

View to the Parambikulam Reservoir
ਪਰਮਬੀਕੁਲਮ ਸਰੋਵਰ ਦਾ ਦ੍ਰਿਸ਼

ਇਹ ਡੈਮ ਕਾਮਰਾਜਰ ਦੇ ਸਮੇਂ ਬਣਵਾਇਆ ਗਿਆ ਸੀ। ਇਹ ਉਨ੍ਹਾਂ ਪ੍ਰਮੁੱਖ ਸਿੰਚਾਈ ਯੋਜਨਾਵਾਂ ਵਿੱਚੋਂ ਇੱਕ ਹੈ ਜੋ ਕਾਮਰਾਜ ਦੇ ਸਮੇਂ ਵੇਲੇ ਜਿਨ੍ਹਾਂ ਦੀ ਯੋਜਨਾ ਬਣੀ ਸੀ। ਹੋਰ ਪ੍ਰੋਜੈਕਟ ਲੋਅਰ ਭਵਾਨੀ, ਕ੍ਰਿਸ਼ਨਾਗਿਰੀ, ਮਨੀ ਮੁਥੁਆਰ, ਕਾਵੇਰੀ ਡੈਲਟਾ, ਅਰਾਨੀ ਨਦੀ, ਵੈਗਈ ਡੈਮ, ਅਮਰਾਵਤੀ, ਸਤਨੂਰ, ਪੁਲੰਬਦੀ, ਅਤੇ ਨੇਯਾਰ ਡੈਮ ਹਨ। ਇਸ ਡੈਮ ਦੀ ਮਲਕੀਅਤ ਕੇਰਲਾ ਕੋਲ ਹੈ ਪਰ ਡੈਮ ਦਾ ਸੰਚਾਲਨ ਅਤੇ ਰੱਖ-ਰਖਾਅ ਤਾਮਿਲਨਾਡੂ ਵੱਲੋਂ ਕੀਤਾ ਜਾਂਦਾ ਹੈ। ਤਾਮਿਲਨਾਡੂ ਨਾਲ ਹੋਏ ਸਮਝੌਤੇ ਦੇ ਅਨੁਸਾਰ, ਕੇਰਲਾ ਨੂੰ ਪਰਮਬੀਕੁਲਮ-ਅਲੀਆਰ ਪ੍ਰੋਜੈਕਟ ਤੋਂ ਹਰ ਸਾਲ 7.25 ਟੀਐਮਸੀ ਫੁੱਟ ਪਾਣੀ ਮਿਲਣਾ ਸੀ ਪਰਮਬੀਕੁਲਮ ਡੈਮ ਇਸ ਯੋਜਨਾ ਦਾ ਹਿੱਸਾ ਹੈ। 2004 ਵਿੱਚ, ਕੇਰਲ ਨੂੰ 10 ਫਰਵਰੀ ਤੋਂ ਬਾਅਦ ਕੋਈ ਪਾਣੀ ਨਹੀਂ ਮਿਲਿਆ, ਨਤੀਜੇ ਵਜੋਂ ਚਿਤੂਰ ਤਾਲੁਕ ਵਿੱਚ ਹਜ਼ਾਰਾਂ ਏਕੜ ਵਿੱਚ ਝੋਨਾ ਸੁੱਕ ਗਿਆ। [6] ਕਿਉਂਕਿ ਜੁਲਾਈ 2006 ਤੱਕ ਇਹ ਸਮਝੌਤਾ ਅਜੇ ਵੀ ਪੂਰਾ ਨਹੀਂ ਹੋਇਆ ਹੈ, ਕੇਰਲ ਦੇ ਜਲ ਸਰੋਤ ਮੰਤਰੀ ਨੇ ਪ੍ਰੋਜੈਕਟ ਦੇ ਸਮਝੌਤੇ ਦੀ ਸਮੀਖਿਆ ਕਰਨ ਲਈ ਕਿਹਾ ਹੈ। [7]

17 ਅਕਤੂਬਰ 2012 ਨੂੰ, ਪਰਮਬੀਕੁਲਮ-ਅਲੀਅਰ ਦੇ ਪਾਣੀ ਨੂੰ ਲੈਕੇ ਕੇਰਲ ਅਤੇ ਤਾਮਿਲਨਾਡੂ ਇੱਕ ਸਮਝੌਤੇ 'ਤੇ ਪਹੁੰਚੇ। [8]

ਇਹ ਵੀ ਵੇਖੋ

  • ਭਾਰਤ ਵਿੱਚ ਡੈਮਾਂ ਅਤੇ ਜਲ ਭੰਡਾਰਾਂ ਦੀ ਸੂਚੀ

ਹਵਾਲਾ ਨੋਟਸ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ