ਕੇ ਕਾਮਰਾਜ

ਭਾਰਤੀ ਰਾਜਨੇਤਾ

ਕੁਮਾਰਾਸਾਮੀ ਕਾਮਰਾਜ, ਉਰਫ ਕੇ ਕਾਮਰਾਜ, (15 ਜੁਲਾਈ 1903[1] – 2 October 1975[2]) ਤਾਮਿਲਨਾਡੂ ਤੋਂ ਭਾਰਤੀ ਸਿਆਸਤਦਾਨ ਸੀ ਜਿਹਨਾਂ ਨੂੰ 1960ਵਿਆਂ ਦੌਰਾਨ ਭਾਰਤੀ ਰਾਜਨੀਤੀ ਵਿੱਚ "Kingmaker" ਦੇ ਤੌਰ 'ਤੇ ਸਵੀਕਾਰ ਕੀਤਾ ਜਾਂਦਾ ਸੀ। 1954–1963 ਦੌਰਾਨ ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। 1952–1954 ਅਤੇ 1969–1975 ਉਹ ਸੰਸਦ ਮੈਂਬਰ (ਲੋਕ ਸਭਾ) ਰਹੇ। ਉਹ ਆਪਣੀ ਸਾਦਗੀ ਅਤੇ ਅਖੰਡ ਇਮਾਨਦਾਰੀ ਲਈ ਜਾਣੇ ਜਾਂਦੇ ਸਨ।[1]ਤਮਿਲਨਾਡੁ ਦੀ ਰਾਜਨੀਤੀ ਵਿੱਚ ਬਿਲਕੁਲ ਹੇਠਲੇ ਸਤਰ ਤੋਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕਰ ਕੇ ਦੇਸ ਦੇ ਦੋ ਪ੍ਰਧਾਨਮੰਤਰੀ ਚੁਣਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਕਾਰਨ ਕਿੰਗਮੇਕਰ ਕਹੇ ਜਾਣ ਵਾਲੇ ਕਾਮਰਾਜ ਨੇ 60ਵਿਆਂ ਦੇ ਦਹਾਕੇ ਵਿੱਚ ਕਾਂਗਰਸ ਦੇ ਸੰਗਠਨ ਨੂੰ ਸੁਧਾਰਨ ਲਈ ਬਣਾਈ ਕਾਮਰਾਜ ਪਲਾਨ ਦੇ ਕਾਰਨ ਬੜੇ ਮਸ਼ਹੂਰ ਹੋਏ ਸਨ।

ਕੇ ਕਾਮਰਾਜ
ਨਾਗਰਕੋਇਲ ਤੋਂ ਸੰਸਦ ਮੈਂਬਰ (ਲੋਕ ਸਭਾ)
ਦਫ਼ਤਰ ਵਿੱਚ
1967–1975
ਤੋਂ ਪਹਿਲਾਂਏ. ਨੇਸਾਮੋਨੀ
ਤੋਂ ਬਾਅਦਕੁਮਾਰੀ ਅਨੰਥਨ
ਹਲਕਾਨਾਗਰਕੋਇਲ
ਤਾਮਿਲਨਾਡੂ ਰਾਜ ਵਿਧਾਨ ਸਭਾ ਮੈਂਬਰ, ਹਲਕਾ ਸਤੂਰ
ਦਫ਼ਤਰ ਵਿੱਚ
1957–1967
ਤੋਂ ਪਹਿਲਾਂਐਸ ਰਾਮਾਸਵਾਮੀ ਨਾਇਡੂ
ਤੋਂ ਬਾਅਦਐਸ ਰਾਮਾਸਵਾਮੀ ਨਾਇਡੂ
ਹਲਕਾਸਤੂਰ
ਤਾਮਿਲਨਾਡੂ ਰਾਜ ਵਿਧਾਨ ਸਭਾ ਮੈਂਬਰ, ਹਲਕਾ, ਗੁਡੀਆਥਮ
ਦਫ਼ਤਰ ਵਿੱਚ
1954–1957
ਤੋਂ ਪਹਿਲਾਂਰਤਨਾਸਵਾਮੀ ਅਤੇ ਏ ਜੇ ਅਰੁੰਚਲਾ ਮੁਦਾਲੀਅਰ
ਤੋਂ ਬਾਅਦਵੀ ਕੇ ਕੋਥਾਨਦਾਰਮਨ ਅਤੇ ਟੀ ਮਾਨਵਾਲਨ
ਹਲਕਾਗੁਡੀਆਥਮ
ਮਦਰਾਸ ਰਾਜ (ਤਾਮਿਲਨਾਡੂ) ਦੇ ਮੁੱਖ ਮੰਤਰੀ
ਦਫ਼ਤਰ ਵਿੱਚ
1954–1963
ਤੋਂ ਪਹਿਲਾਂਸੀ ਰਾਜਗੋਪਾਲਾਚਾਰੀ
ਤੋਂ ਬਾਅਦਐਮ ਭਖਥਾਵਾਤਸਾਲਮ
ਸ੍ਰੀਵਿੱਲੀਪੁਥੂਰ ਤੋਂ ਸੰਸਦ ਮੈਂਬਰ (ਲੋਕ ਸਭਾ)
ਦਫ਼ਤਰ ਵਿੱਚ
1952–1954
ਤੋਂ ਪਹਿਲਾਂਕੋਈ ਨਹੀਂ
ਤੋਂ ਬਾਅਦਐਸ ਐਸ ਨਟਰਾਜਨ
ਹਲਕਾਸ੍ਰੀਵਿੱਲੀਪੁਥੂਰ
ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ (ਸੰਗਠਨ)
ਦਫ਼ਤਰ ਵਿੱਚ
1967–1971
ਤੋਂ ਪਹਿਲਾਂਕੋਈ ਨਹੀਂ
ਤੋਂ ਬਾਅਦਮੋਰਾਰਜੀ ਦੇਸਾਈ
ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ
ਦਫ਼ਤਰ ਵਿੱਚ
1963–1967
ਤੋਂ ਪਹਿਲਾਂਨੀਲਮ ਸੰਜੀਵ ਰੈਡੀ
ਤੋਂ ਬਾਅਦਐਸ ਨਿਜਲਿਨਗੱਪਾ
ਮਦਰਾਸ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ
ਦਫ਼ਤਰ ਵਿੱਚ
1946–1952
ਤੋਂ ਬਾਅਦਪੀ. ਸੁਬਰਾਮਨੀਅਮ
ਨਿੱਜੀ ਜਾਣਕਾਰੀ
ਜਨਮ(1903-07-15)15 ਜੁਲਾਈ 1903
ਵਿਰੁਧੁਨਗਰ, ਤਮਿਲਨਾਡੂ, ਭਾਰਤ
ਮੌਤ2 ਅਕਤੂਬਰ 1975(1975-10-02) (ਉਮਰ 72)
ਚੇਨਈ, ਤਮਿਲਨਾਡੂ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਦਸਤਖ਼ਤ

ਹਵਾਲੇ