ਪਲੂਟੋ

ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ; ਚਿੰਨ੍ਹ: ⯓[14] ਜਾਂ ♇[15]) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ[16] ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।

ਪਲੂਟੋ ()
ਪਲੂਟੋ
ਖੋਜ
ਖੋਜੀਕਲਾਈਡ ਟੌਮਬੌ
ਖੋਜ ਦੀ ਮਿਤੀ18 ਫ਼ਰਵਰੀ, 1930
ਪੰਧ ਦੀਆਂ ਵਿਸ਼ੇਸ਼ਤਾਵਾਂ
ਐੱਮਪੀਸੀ ਅਹੁਦਾ134340 ਪਲੂਟੋ
ਉਚਾਰਨ/ˈplt/ ( ਸੁਣੋ)
ਨਾਂ ਦਾ ਸੋਮਾ
ਪਲੂਟੋ
ਨਿੱਕਾ- ਗ੍ਰਹਿ ਸ਼੍ਰੇਣੀ
  • ਬੌਣਾ ਗ੍ਰਹਿ
  • TNO
  • ਪਲੂਟੋਨੀ ਗ੍ਰਹਿ
  • KBO
  • ਪਲੂਟੀਨੋ
ਵਿਸ਼ੇਸ਼ਣਪਲੂਟੋਨੀ
ਪਥ ਦੇ ਗੁਣ[5][lower-alpha 1]
ਜ਼ਮਾਨਾ J2000
ਅਪਹੀਲੀਅਨ
  • 7,31,10,00,000 km
  • 48.871 AU
ਪਰੀਹੀਲੀਅਨ
  • 4,43,70,00,000 km
  • 29.657 AU
  • (1989 Sep 05)[1]
ਸੈਮੀ ਮੇਜ਼ਰ ਧੁਰਾ
  • 5,87,40,00,000 km
  • 39.264 AU
ਅਕੇਂਦਰਤਾ0.244671664 (J2000)
0.248 807 66 (mean)[2]
ਪੰਧ ਕਾਲ
  • 90,465 days[2][3]
  • 247.68 ਵਰ੍ਹੇ[2]
  • 14,164.4 ਪਲੂਟੋਨੀ ਸੂਰਜੀ ਦਿਨ[3]
ਪਰਿਕਰਮਾ ਕਰਨ ਦਾ ਸਮਾਂ
366.73 ਦਿਨ[2]
ਔਸਤ ਪੰਧ ਰਫ਼ਤਾਰ
4.7 ਕਿਮੀ/ਸ[2]
ਔਸਤ ਅਨਿਯਮਤਤਾ
14.86012204 °[4]
ਢਾਲ
  • 17.151394 °
  • (11.88° ਸੂਰਜ ਦੀ ਮੱਧ-ਰੇਖਾ ਨਾਲ਼)
ਚੜ੍ਹਦੀ ਨੋਡ ਦੀ ਕੋਣੀ ਲੰਬਾਈ
110.28683 °
ਚੜ੍ਹਦੀ ਨੋਡ ਤੋਂ ਐਪਸਿਸ ਦਾ ਕੋਣ
113.76349 °
ਜਾਣੇ ਗਏ ਉਪਗ੍ਰਹਿ5
ਭੌਤਿਕ ਗੁਣ
ਔਸਤ ਅਰਧ ਵਿਆਸ
  • 1,184±10 km[6]
  • 0.18 ਧਰਤੀਆਂ
  • 1161 ਕਿ.ਮੀ.[7] (ਠੋਸ)
ਸਤ੍ਹਾ ਖੇਤਰਫਲ
ਆਇਤਨ
ਪੁੰਜ
  • 1.305±0.007×1022 kg[8]
  • 0.00218 ਧਰਤੀਆਂ
  • 0.178 ਚੰਨ
ਔਸਤ ਘਣਤਾ
2.03±0.06 g/cm3[8]
ਸਤ੍ਹਾ ਗਰੂਤਾ ਬਲ
ਇਸਕੇਪ ਰਫ਼ਤਾਰ
1.229 km/s[lower-alpha 5]
ਗੋਲਾਈ ਵਿੱਚ ਘੁੰਮਣ ਦਾ ਸਮਾਂ
  • −6.387230 day
  • 6 ਦਿ, 9 ਘ, 17 ਮਿ, 36 ਸ
ਮੱਧ ਤੋਂ ਘੁੰਮਣ ਦੀ ਰਫ਼ਤਾਰ
47.18 ਕਿਮੀ/ਘ
ਧੁਰੀ ਦਾ ਝੁਕਾਅ
119.591±0.014 ° (ਪੰਧ ਨਾਲ਼)[8][lower-alpha 6]
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ
312.993°[9]
ਉੱਤਰੀ ਧੁਰੇ ਤੇ ਝੁਕਾਅ
6.163°[9]
ਪ੍ਰਕਾਸ਼-ਅਨੁਪਾਤ0.49 ਤੋਂ 0.66 (ਜਿਆਮਿਤੀ, 35% ਤੱਕ ਬਦਲਵੀਂ ਹੈ)[2][10]
ਸਤ੍ਹਾ ਦਾ ਤਾਪਮਾਨਘੱਟੋ ਤੋਂ ਘੱਟਔਸਤਵੱਧ ਤੋਂ ਵੱਧ
ਕੈਲਵਿਨ33 ਕੈ44 ਕੈ (−229 °ਸੈ)55 ਕੈ
13.65[2] ਤੋਂ 16.3[11]
(ਔਸਤ 15.1 ਹੈ)[2]
Absolute magnitude (H)
−0.7[12]
ਕੋਣੀ ਵਿਆਸ
0.065″ ਤੋਂ 0.115″[2][lower-alpha 7]
ਵਾਤਾਵਰਨ
ਸਤ੍ਹਾ ਤੇ ਦਬਾਅ
0.30 ਪਾ (ਗਰਮੀਆਂ ਦਾ ਵਧੀਕ)
ਬਣਤਰਨਾਈਟਰੋਜਨ, ਮੀਥੇਨ, ਕਾਰਬਨ ਮੋਨਾਕਸਾਈਡ[13]

ਹਵਾਲੇ

ਬਾਹਰੀ ਕੜੀਆਂ


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found