ਪਾਖਲ ਝੀਲ

ਪਾਖਲ ਝੀਲ [1] ਦੱਖਣੀ ਭਾਰਤ ਦੇ ਇੱਕ ਰਾਜ, ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਪਾਖਲ ਵਾਈਲਡਲਾਈਫ ਸੈਂਚੂਰੀ ਵਿੱਚ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ। [2] [3] ਇਸ ਝੀਲ ਦਾ ਇਤਿਹਾਸ ਬਾਰੇ ਥੱਲੇ ਹੈ।

ਪਾਖਲ ਝੀਲ
ਪਾਖਲ ਝੀਲ ਦਾ ਦ੍ਰਿਸ਼
ਪਾਖਲ ਝੀਲ ਦਾ ਦ੍ਰਿਸ਼
ਪਾਖਲ ਝੀਲ is located in ਭਾਰਤ
ਪਾਖਲ ਝੀਲ
ਪਾਖਲ ਝੀਲ
ਸਥਿਤੀਵਾਰੰਗਲ, ਤੇਲੰਗਾਨਾ
ਗੁਣਕ17°57′N 79°59′E / 17.950°N 79.983°E / 17.950; 79.983
Typeਝੀਲ
Basin countries ਭਾਰਤ

ਇਤਿਹਾਸ

ਪਾਖਲ ਝੀਲ ਇੱਕ ਨਕਲੀ ਝੀਲ ਹੈ ਜੋ ਤੇਲੰਗਾਨਾ ਵਿੱਚ ਵਾਰੰਗਲ ਸ਼ਹਿਰ ਦੇ ਨੇੜੇ ਪਾਖਲ ਸੈੰਕਚੂਰੀ ਵਿੱਚ ਹੈ। ਮੰਨਿਆ ਜਾਂਦਾ ਹੈ ਕਿ ਇਹ 1213 ਈਸਵੀ ਵਿੱਚ ਕਾਕਤੀਆ ਰਾਜਾ ਗਣਪਤੀਦੇਵ ਦੇ ਹੁਕਮ ਨਾਲ ਬਣਾਈ ਗਈ ਸੀ, ਇਹ ਝੀਲ 30 ਕਿਲੋਮੀਟਰ ਦੇ ਖੇਤਰ ਨੂੰ ਘੇਰਦੀ ਹੈ।

ਟਿਕਾਣਾ

ਪਾਖਲ ਝੀਲ ਵਾਰੰਗਲ ਤੋਂ 50 ਕਿਲੋਮੀਟਰ ਪੂਰਬ ਵਿੱਚ ਹੈ। ਇਹ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਸੈਲਾਨੀ ਸਰਕਾਰੀ ਬੱਸਾਂ ਜਾਂ ਨਿੱਜੀ ਵਾਹਨਾਂ ਦੁਆਰਾ ਇੱਥੇ ਪਹੁੰਚ ਸਕਦੇ ਹਨ।

ਹਵਾਲੇ

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ