ਪਾਮੇਲਾ ਐਂਡਰਸਨ
ਪਾਮੇਲਾ ਡੇਨਿਸ ਐਂਡਰਸਨ (English: Pamela Denise Anderson, 1967) ਇੱਕ ਕਨੇਡਿਆਈ ਐਕਟਰੈਸ, ਮਾਡਲ, ਨਿਰਮਾਤਾ, ਲੇਖਿਕਾ, ਸਮਾਜਵਾਦੀ ਅਤੇ ਪੂਰਵ ਸ਼ੋ ਗਰਲ ਹੈ ਜੋ ਹੋਮ ਇੰਪ੍ਰੂਵਮੈਂਟ, ਬੇਵਾਚ ਅਤੇ ਵੀ ਆਈ ਪੀ ਵਰਗੇ ਟੈਲੀਵਿਜ਼ਨ ਧਾਰਾਵਾਹਿਕਾਂ ਵਿੱਚ ਆਪਣੇ ਅਭਿਨੇ ਲਈ ਜਾਣੀ ਜਾਂਦੀ ਹੈ। ਉਹਨਾਂ ਨੂੰ ਫਰਵਰੀ 1990 ਦੀ ਪਲੇਬਾਏ ਮੈਗਜ਼ੀਨ ਵਲੋਂ ਦ ਪਲੇਮੇਟ ਆਫ ਦ ਮੰਥ ਚੁਣਿਆ ਗਿਆ ਸੀ।
ਪਾਮੇਲਾ ਐਂਡਰਸਨ | |
---|---|
ਜਨਮ | ਪਾਮੇਲਾ ਡੇਨਿਸ ਐਂਡਰਸਨ ਜੁਲਾਈ 1, 1967 ਲੇਡੀਸਮਿਥ, ਬ੍ਰਿਟਿਸ਼ ਕੋਲੰਬੀਆ, ਕਨਾਡਾ |
ਪੇਸ਼ਾ | ਅਭਿਨੇਤਰੀ, ਮਾਡਲ, ਨਿਰਮਾਤਾ, ਸਮਾਜਵਾਦੀ, ਨਿਰਮਾਤਾ, ਲੇਖਿਕਾ, ਪੂਰਵ ਸ਼ੋ-ਗਰਲ |
ਸਰਗਰਮੀ ਦੇ ਸਾਲ | 1989–ਹੁਣ ਤਕ |
ਜੀਵਨ ਸਾਥੀ | ਟਾਮੀ ਲੀ (ਵਿ. 1995–1998)ਕਿਡ ਰਾਕ (ਵਿ. 2006–2007)ਰਿਕ ਸਾਲੋਮਨ (ਵਿ. 2007–2008) |
ਸਾਥੀ | ਟਾਮੀ ਲੀ (1999–2001; 2008–2009) ਮਾਰਕਸ ਸ਼ੇਨਕੇਂਬਰਗ (2000–2001) ਕਿਡ ਰਾਕ (2001–2003) |
ਵੈੱਬਸਾਈਟ | http://pamelaanderson.com/ |
ਬਾਹਰੀ ਕੜੀਆਂ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ