ਪੂਏਰਤੋ ਏਸਕੋਂਦੀਦੋ, ਵਾਹਾਕਾ

ਪੂਏਰਤੋ ਏਸਕੋਂਦੀਦੋ (ਸਪੇਨੀ: Puerto Escondido "ਲੁਕੀ ਬੰਦਰਗਾਹ") ਮੈਕਸੀਕੋ ਦੇ ਵਾਹਾਕਾ ਸੂਬੇ ਦੀ ਸਾਨ ਪੇਦਰੋ ਮੀਹਤੇਪੇਕ ਨਗਰਪਾਲਿਕਾ ਦਾ ਇੱਕ ਸੈਲਾਨੀ ਕੇਂਦਰ ਅਤੇ ਬੰਦਰਗਾਹ ਹੈ। ਇਹ ਇਲਾਕੇ ਦਾ ਸਭ ਤੋਂ ਮਸ਼ਹੂਰ ਬੀਚ ਹੈ।[1]

ਪੂਏਰਤੋ ਏਸਕੋਂਦੀਦੋ
Puerto Escondido
ਸ਼ਹਿਰ
ਪੂਏਰਤੋ ਏਸਕੋਂਦੀਦੋ ਦਾ ਦ੍ਰਿਸ਼
ਪੂਏਰਤੋ ਏਸਕੋਂਦੀਦੋ ਦਾ ਦ੍ਰਿਸ਼
ਦੇਸ਼ ਮੈਕਸੀਕੋ
ਸੂਬਾਵਾਹਾਕਾ
ਨਗਰਪਾਲਿਕਾਸਾਨ ਪੇਦਰੋ ਮੀਹਤੇਪੇਕ
ਉੱਚਾਈ
60 m (200 ft)
ਆਬਾਦੀ
 (2013)
 • ਕੁੱਲ45,000
ਸਮਾਂ ਖੇਤਰਯੂਟੀਸੀ-6 (CST)

ਇਤਿਹਾਸ

ਪੂਏਰਤੋ ਏਸਕੋਂਦੀਦੋ ਦੇ ਨਾਲ ਦੇ ਇਲਾਕਾ ਵਿੱਚ ਇੱਥੋਂ ਤੇ ਮੂਲ ਨਿਵਾਸੀ ਕਈ ਸਦੀਆਂ ਤੋਂ ਰਹਿੰਦੇ ਆ ਰਹੇ ਹਨ ਪਰ ਇੱਥੇ ਪੂਰਵ-ਹਿਸਪਾਨੀ ਜਾਂ ਬਸਤੀਵਾਦੀ ਕਾਲ ਵਿੱਚ ਕਿਸੇ ਕਿਸਮ ਦੇ ਸ਼ਹਿਰ ਜਾਂ ਕਸਬੇ ਦੀ ਸਥਾਪਨਾ ਨਹੀਂ ਹੋਈ।[2]

ਬੀਚ

ਪੂਏਰਤੋ ਏਸਕੋਂਦੀਦੋ ਆਪਣੇ ਬੀਚਾਂ ਦੇ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਵੱਖ-ਵੱਖ ਕਿਸਮ ਦੀਆਂ ਮੱਛੀਆਂ, ਓਏਸਟਰ, ਲੌਬਸਟਰ ਅਤੇ ਮਾਂਤਾ ਰੇਜ਼ ਦੇ ਕਾਰਨ ਇਹ ਇਲਾਕਾ ਸਕੂਬਾ ਗੋਤਾਖੋਰਾਂ ਲਈ ਵਿਸ਼ੇਸ਼ ਖਿੱਚ ਰੱਖਦਾ ਹੈ।[1]

ਹਵਾਲੇ

ਬਾਹਰੀ ਲਿੰਕ