ਮੈਕਸੀਕੋ

ਉੱਤਰੀ ਅਮਰੀਕਾ 'ਚ ਦੇਸ਼

ਮੈਕਸੀਕੋ (ਸਪੇਨੀ: México) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਅਮਰੀਕਾ, ਦੱਖਣ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਗੁਆਟੇਮਾਲਾ ਅਤੇ ਕੈਰੀਬੀਅਨ ਸਾਗਰ ਅਤੇ ਪੂਰਬ ਵਿੱਚ ਮੈਕਸੀਕੋ ਦੀ ਖਾੜੀ ਹੈ। ਇਹ ਤਕਰੀਬਨ ਦੋ ਮਿਲੀਅਨ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ 113 ਮਿਲੀਅਨ ਦੀ ਅਬਾਦੀ ਨਾਲ ਦੁਨੀਆਂ ਦਾ ਗਿਆਰਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਸਪੈਨਿਸ਼ ਬੋਲਦੀ ਅਬਾਦੀ ਵਾਲਾ ਦੇਸ਼ ਹੈ।[10]

ਯੁਨਾਈਟਿਡ ਮੈਕਸੀਕਨ ਸਟੇਟਸ
Estados Unidos Mexicanos
Flag of ਮੈਕਸੀਕੋ
Coat of arms of ਮੈਕਸੀਕੋ
ਝੰਡਾCoat of arms
ਐਨਥਮ: Himno Nacional Mexicano
(English: "Mexican National Anthem")
Location of ਮੈਕਸੀਕੋ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮੈਕਸੀਕੋ ਸਿਟੀ
ਅਧਿਕਾਰਤ ਭਾਸ਼ਾਵਾਂNone at federal level
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਸਪੇਨੀ
  • 68 native language groups.[1]
ਕੌਮੀ ਭਾਸ਼ਾਸਪੇਨੀ[b]
ਵਸਨੀਕੀ ਨਾਮਮੈਕਸੀਕਨ
ਸਰਕਾਰਸੰਘ ਪ੍ਰਧਾਨਗੀl
ਸੰਵਿਧਾਨਕ ਗਣਰਾਜ[2]
• ਪ੍ਰਧਾਨ
Enrique Peña Nieto (PRI)
• Secretary of the Interior
Miguel Ángel Osorio Chong (PRI)
• President of the Senate
Miguel Barbosa Huerta (PRD)
• President of the Chamber of Deputies
Silvano Aureoles Conejo (PRD)
• Supreme Court President
Juan Silva Meza
ਵਿਧਾਨਪਾਲਿਕਾਕਾਂਗਰਸ
ਸੈਨੇਟ
Chamber of Deputies
ਸਪੇਨ ਤੋਂ
 ਆਜ਼ਾਦੀ
• Declared
16 ਸਤੰਬਰ 1810[3]
• Consummated
27 ਸਤੰਬਰ 1821
• Recognized
28 ਦਸੰਬਰ 1836
• ਪਹਿਲਾ ਸੰਵਿਧਾਨ
4 ਅਕਤੂਬਰ 1824
• Second constitution
5 ਫ਼ਰਵਰੀ 1857
• ਹੁਣ ਵਾਲਾ ਸੰਵਿਧਾਨ
5 ਫ਼ਰਵਰੀ 1917
ਖੇਤਰ
• ਕੁੱਲ
1,972,550 km2 (761,610 sq mi) (14th)
• ਜਲ (%)
2.5
ਆਬਾਦੀ
• 2013 ਅਨੁਮਾਨ
118,395,054[4] (11th)
• ਘਣਤਾ
57/km2 (147.6/sq mi) (142nd)
ਜੀਡੀਪੀ (ਪੀਪੀਪੀ)2015 ਅਨੁਮਾਨ
• ਕੁੱਲ
$2.224 trillion[5] (11th)
• ਪ੍ਰਤੀ ਵਿਅਕਤੀ
$18,370[5] (66th)
ਜੀਡੀਪੀ (ਨਾਮਾਤਰ)2015 ਅਨੁਮਾਨ
• ਕੁੱਲ
$1.232 trillion[5] (13th)
• ਪ੍ਰਤੀ ਵਿਅਕਤੀ
$10,174[5] (65th)
ਗਿਨੀ (2010)47.2[6]
ਉੱਚ
ਐੱਚਡੀਆਈ (2013)Decrease 0.756[7]
ਉੱਚ · 71st
ਮੁਦਰਾPeso (MXN)
ਸਮਾਂ ਖੇਤਰUTC−8 to −6 (See Time in Mexico)
• ਗਰਮੀਆਂ (DST)
UTC−7 to −5 (varies)
ਡਰਾਈਵਿੰਗ ਸਾਈਡright
ਕਾਲਿੰਗ ਕੋਡ+52
ਇੰਟਰਨੈੱਟ ਟੀਐਲਡੀ.mx
  1. Article 4.° of the General Law of Linguistic Rights of the Indigenous Peoples.[8]
  2. ^ Spanish is the de facto official language of the Mexican federal government.

ਬਾਹਾਰੀ ਕੜੀਆਂ

ਹਵਾਲੇ