ਪ੍ਰਿੰਸ ਐਡਵਰਡ ਟਾਪੂ

ਕੈਨੇਡਾ ਦਾ ਸੂਬਾ

ਪ੍ਰਿੰਸ ਐਡਵਰਡ ਟਾਪੂ (ਪੀ.ਈ.ਆਈ.; ਫ਼ਰਾਂਸੀਸੀ: Île-du-Prince-Édouard, ਉਚਾਰਨ: [il dy pʁɛ̃s‿edwaʁ], ਕੇਬੈਕ ਫ਼ਰਾਂਸੀਸੀ ਉੱਚਾਰਨ: [ɪl d͡zy pʁẽs‿edwɑːʁ], ਮਿਕਮਾਕ: [Epekwitk] Error: {{Lang}}: text has italic markup (help), ਸਕਾਟਲੈਂਡੀ ਗੇਲਿਕ: Eilean a' Phrionnsa) ਇੱਕ ਕੈਨੇਡੀਆਈ ਸੂਬਾ ਹੈ ਜਿਸ ਵਿੱਚ ਇਸੇ ਨਾਂ ਦਾ ਇੱਕ ਟਾਪੂ ਅਤੇ ਕਈ ਹੋਰ ਟਾਪੂ ਸ਼ਾਮਲ ਹਨ। ਇਹ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਖੇਤਰਫਲ ਅਤੇ ਅਬਾਦੀ ਪੱਖੋਂ ਦੇਸ਼ ਦਾ ਸਭ ਤੋਂ ਛੋਟਾ ਸੂਬਾ ਹੈ। ਇਸ ਟਾਪੂ ਦੇ ਹੋਰ ਵੀ ਕਈ ਨਾਂ ਹਨ: "ਖਾੜੀ ਦਾ ਬਾਗ਼ (Garden of the Gulf) ਜੋ ਸੂਬੇ ਦੀ ਚਰਗਾਹੀ ਸੁੰਦਰਤਾ ਅਤੇ ਹਰੇ-ਭਰੇ ਖੇਤਾਂ ਨੂੰ ਦਰਸਾਉਂਦਾ ਹੈ; ਅਤੇ "ਮਹਾਂਸੰਘ ਦੀ ਜਨਮ-ਭੂਮੀ" (Birthplace of Confederation), ਜੋ 1864 ਵਿਚਲੇ ਸ਼ਾਰਲਟਟਾਊਨ ਮਹਾਂਸੰਮੇਲਨ ਨੂੰ ਦਰਸਾਉਂਦਾ ਹੈ ਪਰ ਇਹ ਸੂਬੇ ਨੇ 1873 ਤੱਕ ਮਹਾਂਸੰਘ ਵਿੱਚ ਦਾਖ਼ਲਾ ਨਾ ਲਿਆ।

ਪ੍ਰਿੰਸ ਐਡਵਰਡ ਟਾਪੂ
Île-du-Prince-Édouard (ਫ਼ਰਾਂਸੀਸੀ)
[[File:|85px|alt=|ਪ੍ਰਿੰਸ ਐਡਵਰਡ ਟਾਪੂ ਦਾ ਕੁਲ-ਚਿੰਨ੍ਹ]]
ਝੰਡਾਕੁਲ-ਚਿੰਨ੍ਹ
ਮਾਟੋ: ਲਾਤੀਨੀ: [Parva sub ingenti] Error: {{Lang}}: text has italic markup (help)
(ਵੱਡਿਆਂ ਵੱਲੋਂ ਸੁਰੱਖਿਅਤ ਛੋਟਾ)
ਰਾਜਧਾਨੀਸ਼ਾਰਲਟਟਾਊਨ
ਸਭ ਤੋਂ ਵੱਡਾ ਸ਼ਹਿਰਸ਼ਾਰਲਟਟਾਊਨ
ਸਭ ਤੋਂ ਵੱਡਾ ਮਹਾਂਨਗਰਸ਼ਾਰਲਟਟਾਊਨ
ਅਧਿਕਾਰਕ ਭਾਸ਼ਾਵਾਂਅੰਗਰੇਜ਼ੀ (ਯਥਾਰਥ)
ਵਾਸੀ ਸੂਚਕਪ੍ਰਿੰਸ ਐਡਵਰਡ ਟਾਪੂਵਾਸੀ, ਟਾਪੂਵਾਸੀ
ਸਰਕਾਰ
ਕਿਸਮ
ਲੈਫਟੀਨੈਂਟ ਗਵਰਨਰਫ਼ਰੈਂਕ ਲੂਈਸ
ਮੁਖੀਰਾਬਰਟ ਗੀਜ਼ (ਲਿਬਰਲ)
ਵਿਧਾਨ ਸਭਾਪ੍ਰਿੰਸ ਐਡਵਰਡ ਟਾਪੂ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ(ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ4 of 308 (1.3%)
ਸੈਨੇਟ ਦੀਆਂ ਸੀਟਾਂ4 of 105 (3.8%)
ਮਹਾਂਸੰਘ1 ਜੁਲਾਈ 1873 (7ਵਾਂ)
ਖੇਤਰਫਲ [1]13ਵਾਂ ਦਰਜਾ
ਕੁੱਲ5,660 km2 (2,190 sq mi)
ਥਲ5,660 km2 (2,190 sq mi)
ਜਲ (%)0 km2 (0 sq mi) (0%)
ਕੈਨੇਡਾ ਦਾ ਪ੍ਰਤੀਸ਼ਤ0.1% of 9,984,670 km2
ਅਬਾਦੀ 10ਵਾਂ ਦਰਜਾ
ਕੁੱਲ (2011)1,40,204 [2]
ਘਣਤਾ (2011)24.77/km2 (64.2/sq mi)
GDP 10ਵਾਂ ਦਰਜਾ
ਕੁੱਲ (2009)C$4.75 ਬਿਲੀਅਨ[3]
ਪ੍ਰਤੀ ਵਿਅਕਤੀC$31,278 (13ਵਾਂ)
ਛੋਟੇ ਰੂਪ
ਡਾਕ-ਸਬੰਧੀPE
ISO 3166-2CA-PE
ਸਮਾਂ ਜੋਨUTC-4
ਡਾਕ ਕੋਡ ਅਗੇਤਰC
ਫੁੱਲਪਿੰਕ ਲੇਡੀ ਸਲਿੱਪਰ
ਦਰਖ਼ਤਲਾਲ ਬਲੂਤ
ਪੰਛੀਨੀਲਕੰਠ
ਵੈੱਬਸਾਈਟwww.gov.pe.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ

ਹਵਾਲੇ