ਪ੍ਰੋਫ਼ੈਸਰ

ਪ੍ਰੋਫੈਸਰ ਇੱਕ ਵਿਦਵਤਾ ਭਰਪੂਰ ਅਧਿਆਪਕ ਹੁੰਦਾ ਹੈ। ਇਸ ਪਦ ਦੇ ਨਿਸਚਿਤ ਅਰਥ ਵੱਖ ਵੱਖ ਦੇਸ਼ਾਂ ਵਿੱਚ ਭਿੰਨ ਭਿੰਨ ਹਨ। ਆਮ ਤੌਰ 'ਤੇ ਪ੍ਰੋਫੈਸਰ ਕਲਾ ਜਾਂ ਵਿਗਿਆਨ ਵਿੱਚ ਮਾਹਰ, ਉੱਚ ਦਰਜੇ ਦਾ ਅਧਿਆਪਕ ਹੁੰਦਾ ਹੈ।[2]

ਪ੍ਰੋਫੈਸਰ
ਸੁਕਰਾਤ, ਇੱਕ ਤਰ੍ਹਾਂ ਪਹਿਲਾ ਪ੍ਰੋਫੈਸਰ।[1]
Occupation
ਨਾਮProfessor
ਕਿੱਤਾ ਕਿਸਮ
Teaching and research
ਸਰਗਰਮੀ ਖੇਤਰ
Academics
ਵਰਣਨ
ਕੁਸ਼ਲਤਾAcademic knowledge, teaching
Education required
Sometimes a Master's degree, but typically a Doctoral degree or other terminal degree
ਸੰਬੰਧਿਤ ਕੰਮ
Teacher

ਹਵਾਲੇ