ਫ਼ਰਗਨਾ

ਫ਼ਰਗਨਾ (ਉਜ਼ਬੇਕ: Fargʻona/Фарғона, فەرغانە; ਤਾਜਿਕ: [Фарғона] Error: {{Lang}}: text has italic markup (help), Farğona/Farƣona; Persian: فرغانه Farġāna/Farqâna; ਰੂਸੀ: Фергана́) ਪੂਰਬੀ ਉਜ਼ਬੇਕਿਸਤਾਨ ਵਿੱਚ ਇੱਕ ਸ਼ਹਿਰ ਹੈ ਅਤੇ ਇਹ ਫ਼ਰਗਨਾ ਖੇਤਰ ਦੀ ਰਾਜਧਾਨੀ ਹੈ। ਇਹ ਫ਼ਰਗਨਾ ਵਾਦੀ ਦੇ ਦੱਖਣੀ ਕੰਢੇ ਉੱਤੇ ਅਤੇ ਦੱਖਣੀ ਮੱਧ ਏਸ਼ੀਆ ਵਿੱਚ ਸਥਿਤ ਹੈ। ਇਹ ਸ਼ਹਿਰ ਤਾਜਿਕਸਤਾਨ, ਕਿਰਗਿਜ਼ਸਤਾਨ ਅਤੇ ਉਜ਼ਬੇਕਿਸਤਾਨ ਦੀ ਹੱਦ ਉੱਤੇ ਸਥਿਤ ਹੈ। ਫ਼ਰਗਨਾ ਤਾਸ਼ਕੰਤ ਤੋਂ 420 ਕਿ.ਮੀ. ਪੂਰਬ ਵਿੱਚ ਅਤੇ ਅੰਦੀਜਾਨ ਤੋਂ 75 ਕਿ. ਮੀ. ਪੱਛਮ ਵਿੱਚ ਹੈ। ਇਸਦੀ ਅਬਾਦੀ ਲਗਭਗ 187100 ਹੈ।[1]

ਫ਼ਰਗਨਾ
Fargʻona / Фарғона
ਫ਼ਰਗਨਾ is located in ਉਜ਼ਬੇਕਿਸਤਾਨ
ਫ਼ਰਗਨਾ
ਫ਼ਰਗਨਾ
ਉਜ਼ਬੇਕਿਸਤਾਨ ਵਿੱਚ ਸਥਿਤੀ
ਗੁਣਕ: 40°23′11″N 71°47′11″E / 40.38639°N 71.78639°E / 40.38639; 71.78639
ਦੇਸ਼ ਉਜ਼ਬੇਕਿਸਤਾਨ
ਖੇਤਰਫ਼ਰਗਨਾ ਖੇਤਰ
ਸਰਕਾਰ
 • ਕਿਸਮਸ਼ਹਿਰੀ ਪ੍ਰਸ਼ਾਸਨ
ਆਬਾਦੀ
 • ਕੁੱਲ1,87,100
ਵੈੱਬਸਾਈਟhttp://ferghana.uz/

ਇਤਿਹਾਸ

ਗੁਬੇਰਨਤੋਰਸਕਯਾ ਗਲੀ, ਫ਼ਰਗਨਾ,1913

ਫ਼ਰਗਨਾ ਵਾਦੀ ਜਿਹੜੀ ਕਿ ਬਹੁਤ ਉਪਜਾਊ ਹੈ, ਸਿਲਕ ਰੋਡ ਉੱਪਰ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਸੀ, ਜਿਹੜੀ ਕਿ ਪ੍ਰਾਚੀਨ ਚੀਨ ਦੀ ਰਾਜਧਾਨੀ ਸ਼ੀਆਨ ਨੂੰ ਵੁਸ਼ਾਊ ਪਰਬਤਾਂ ਤੋ ਹੁੰਦੇ ਹੋਏ ਕਾਸ਼ਗਾਰ ਨਾਲ ਜੋੜਦਾ ਸੀ। ਇਹ ਅਰਾਲ ਸਾਗਰ ਅਤੇ ਕੈਸਪੀਅਨ ਸਾਗਰ ਦੇ ਉੱਤਰ ਵਿੱਚ ਕਾਲੇ ਸਾਗਰ ਦੀਆਂ ਬੰਦਰਗਾਹਾਂ ਨਾਲ ਜੋੜਦਾ ਸੀ। ਕੁਸ਼ਾਨ ਸਾਮਰਾਜ ਦੇ ਸਮੇਂ ਇਸਨੂੰ ਫ਼ਰਗਾਨਾ ਕਿਹਾ ਜਾਂਦਾ ਸੀ।

ਮੌਸਮ

ਫ਼ਰਗਨਾ ਵਿੱਚ ਮਾਰੂਥਲੀ ਜਲਵਾਯੂ (ਕੋਪੇਨ ਜਲਵਾਯੂ ਵਰਗੀਕਰਨ ਹੈ। ਸਰਦੀਆਂ ਠੰਢੀਆਂ ਪਰ ਛੋਟੀਆਂ ਹੁੰਦੀਆਂ ਹਨ, ਜਿਹਨਾਂ ਵਿੱਚ ਜਨਵਰੀ ਵਿੱਚ ਰੋਜ਼ਾਨਾ ਔਸਤ ਘੱਟੋ-ਘੱਟ ਤਾਪਮਾਨ −2.8 °C (27 °F) ਹੈ ਅਤੇ ਰੋਜ਼ਾਨਾ ਔਸਤ ਵੱਧ ਤੋਂ ਵੱਧ ਤਾਪਮਾਨ 4.6 °C (40 °F) ਹੁੰਦਾ ਹੈ। ਗਰਮੀਆਂ ਗਰਮ ਹੁੰਦੀਆਂ ਹਨ, ਜਿਹਨਾਂ ਵਿੱਚ ਜੁਲਾਈ ਵਿੱਚ ਰੋਜ਼ਾਨਾ ਔਸਤ ਘੱਟੋ-ਘੱਟ ਤਾਪਮਾਨ 20.3 °C (69 °F) ਹੈ ਅਤੇ ਰੋਜ਼ਾਨਾ ਔਸਤ ਵੱਧ ਤੋਂ ਵੱਧ ਤਾਪਮਾਨ 20.3 °C (69 °F) ਹੁੰਦਾ ਹੈ। ਸਲਾਨਾ ਬਾਰਿਸ਼ 200 ਮਿਲੀਮੀਟਰ ਤੋਂ ਘੱਟ ਹੁੰਦੀ ਹੈ, ਜਿਹੜੀ ਕਿ ਸਰਦੀਆਂ ਵਿੱਚ ਵੱਧ ਹੁੰਦੀ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾਜਨਫ਼ਰਮਾਰਅਪਮਈਜੂਨਜੁਲਅਗਸਤੰਅਕਨਵੰਦਸੰਸਾਲ
ਉੱਚ ਰਿਕਾਰਡ ਤਾਪਮਾਨ °C (°F)16.3
(61.3)
23.1
(73.6)
29.0
(84.2)
34.4
(93.9)
39.0
(102.2)
41.0
(105.8)
42.2
(108)
41.4
(106.5)
37.1
(98.8)
32.6
(90.7)
29.0
(84.2)
18.0
(64.4)
42.2
(108)
ਔਸਤਨ ਉੱਚ ਤਾਪਮਾਨ °C (°F)4.6
(40.3)
7.6
(45.7)
14.7
(58.5)
22.3
(72.1)
27.6
(81.7)
33.1
(91.6)
34.7
(94.5)
33.6
(92.5)
28.8
(83.8)
21.2
(70.2)
13.4
(56.1)
6.2
(43.2)
20.7
(69.3)
ਰੋਜ਼ਾਨਾ ਔਸਤ °C (°F)0.2
(32.4)
2.9
(37.2)
9.3
(48.7)
16.0
(60.8)
20.9
(69.6)
25.7
(78.3)
27.4
(81.3)
25.8
(78.4)
20.7
(69.3)
13.7
(56.7)
7.5
(45.5)
1.8
(35.2)
14.3
(57.7)
ਔਸਤਨ ਹੇਠਲਾ ਤਾਪਮਾਨ °C (°F)−2.8
(27)
−0.6
(30.9)
4.9
(40.8)
10.5
(50.9)
14.6
(58.3)
18.5
(65.3)
20.3
(68.5)
18.6
(65.5)
13.7
(56.7)
8.0
(46.4)
3.2
(37.8)
−1.3
(29.7)
9.0
(48.2)
ਹੇਠਲਾ ਰਿਕਾਰਡ ਤਾਪਮਾਨ °C (°F)−25.8
(−14.4)
−25.5
(−13.9)
−17.9
(−0.2)
−4.8
(23.4)
1.2
(34.2)
7.4
(45.3)
10.1
(50.2)
7.8
(46)
0.5
(32.9)
−7.4
(18.7)
−22.8
(−9)
−27.0
(−16.6)
−27.0
(−16.6)
ਬਰਸਾਤ mm (ਇੰਚ)18
(0.71)
21
(0.83)
25
(0.98)
23
(0.91)
22
(0.87)
11
(0.43)
5
(0.2)
3
(0.12)
6
(0.24)
17
(0.67)
18
(0.71)
24
(0.94)
193
(7.6)
ਔਸਤਨ ਬਰਸਾਤੀ ਦਿਨ 471010131085467690
ਔਸਤਨ ਬਰਫ਼ੀਲੇ ਦਿਨ 7510.1000000.31519
% ਨਮੀ81766761564848525666748264
ਔਸਤ ਮਹੀਨਾਵਾਰ ਧੁੱਪ ਦੇ ਘੰਟੇ106109153205276337362345292218150952,648
Source #1: Pogoda.ru.net[2]
Source #2: NOAA (sun only, 1961–1990)[3]

ਜਨਸੰਖਿਆ

ਫ਼ਰਗਨਾ ਦੀ ਅਬਾਦੀ ਲਗਭਗ 187,100 ਹੈ, ਜਿਸ ਵਿੱਚ ਤਾਜਿਕ ਅਤੇ ਉਜ਼ਬੇਕ ਸਭ ਤੋਂ ਵੱਡੇ ਨਸਲੀ ਸਮੂਹ ਹਨ।

ਖ਼ਾਸ ਲੋਕ

  • ਜ਼ੁਦੋਏਬੇਰਦੀ ਤੋਖ਼ਤਾਬੋਏਵ - ਲੇਖਕ

ਵੇਖਣਯੋਗ ਥਾਵਾਂ

  • ਸਥਾਨਕ ਅਧਿਐਨ ਦਾ ਮਿਊਜ਼ਿਅਮ - ਜਿਸ ਵਿੱਚ ਇਤਿਹਾਸ, ਤਸਵੀਰਾਂ ਅਤੇ ਸਥਾਨਕ ਲੋਕਾਂ ਦੁਆਰਾ ਕੀਤੀ ਗਈ ਦਸਤਕਾਰੀ ਦੇ ਨਮੂਨੇ ਹਨ।
  • ਖੇਤਰੀ ਥਿਏਟਰ - 1877 ਵਿੱਚ ਜਨਰਲ ਮਿਖਾਇਲ ਸਕੋਬੇਲੇਵ ਨਾਲ ਸੰਬਧਿਤ।

ਸੰਕੇਤ ਚਿੰਨ੍ਹ

  • Hill, John E. (2009) Through the Jade Gate to Rome: A Study of the Silk Routes during the Later Han Dynasty, 1st to 2nd Centuries CE. John E. Hill. BookSurge, Charleston, South Carolina. ISBN 978-1-4392-2134-1.
  • Watson, Burton. Trans. 1993. Records of the Grand Historian of China: Han Dynasty II. Translated from the Shiji of Sima Qian. Chapter 123: "The Account of Dayuan," Columbia University Press. Revised Edition. ISBN 0-231-08166-9; ISBN 0-231-08167-7 (pbk.)
  • Jean-Marie Thiébaud, Personnages marquants d'Asie centrale, du Turkestan et de l'Ouzbékistan, Paris, L'Harmattan, 2004. ISBN 2-7475-7017-7

ਬਾਹਰਲੇ ਲਿੰਕ

ਹਵਾਲੇ