ਬਰਸਾਤੀ ਜੰਗਲ

ਬਰਸਾਤੀ ਜੰਗਲ ਉਹਨਾਂ ਜੰਗਲਾਂ ਨੂੰ ਕਹਿੰਦੇ ਹਨ ਜਿਥੇ ਬਹੁਤ ਜਿਆਦਾ ਮੀਂਹ ਪੈਂਦੇ ਹਨ, ਯਾਨੀ ਸਾਲਾਨਾ ਬਰਸਾਤ 250 ਤੋਂ 450 ਸਮ ਤੱਕ ਹੁੰਦੀ ਹੈ।[1] ਬਰਸਾਤੀ ਜੰਗਲ ਦੋ ਕਿਸਮ ਦੇ ਹੁੰਦੇ ਹਨ: ਤਪਤਖੰਡੀ ਬਰਸਾਤੀ ਜੰਗਲ ਅਤੇ ਸਮ ਸੀਤ-ਤਪਤ ਬਰਸਾਤੀ ਜੰਗਲ।

ਕੁਈਨਜ਼ਲੈਂਡ, ਆਸਟਰੇਲੀਆ ਵਿੱਚ ਡੈਂਟਰੀ ਬਰਸਾਤੀ ਜੰਗਲ
ਡੈਂਟਰੀ ਬਰਸਾਤੀ ਜੰਗਲ ਕੇਅਰਨਜ਼ ਨੇੜੇ,ਕੁਈਨਜ਼ਲੈਂਡ, ਆਸਟਰੇਲੀਆ ਵਿੱਚ

ਹਵਾਲੇ