ਬਹਾਮਾਸੀ ਡਾਲਰ

ਬਹਾਮਾਸ ਦੀ ਮੁਦਰਾ

ਡਾਲਰ (ਨਿਸ਼ਾਨ: $; ਕੋਡ: BSD) 1966 ਤੋਂ ਬਹਾਮਾਸ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।

ਬਹਾਮਾਸੀ ਡਾਲਰ
ISO 4217 ਕੋਡBSD
ਕੇਂਦਰੀ ਬੈਂਕਬਹਾਮਾਸ ਕੇਂਦਰੀ ਬੈਂਕ
ਵੈੱਬਸਾਈਟwww.centralbankbahamas.com
ਵਰਤੋਂਕਾਰਫਰਮਾ:Country data ਬਹਾਮਾਸ
ਫਰਮਾ:Country data ਤੁਰਕ ਅਤੇ ਕੇਕੋਸ ਟਾਪੂ (25 ਮਈ 2013 ਤੋਂ ਸੰਯੁਕਤ ਰਾਜ ਡਾਲਰ ਸਮੇਤ)
ਫੈਲਾਅ2.4%
ਸਰੋਤThe World Factbook, (2007 est.)
ਇਹਨਾਂ ਨਾਲ਼ ਜੁੜੀ ਹੋਈਯੂ.ਐੱਸ. ਡਾਲਰ ਦੇ ਤੁਲ
ਉਪ-ਇਕਾਈ
1/100ਸੈਂਟ
ਨਿਸ਼ਾਨB$
ਸਿੱਕੇ
Freq. used1, 5, 10, 25 ਸੈਂਟ
Rarely used15 ਸੈਂਟ, 50 ਸੈਂਟ, 1 ਡਾਲਰ, 2 ਡਾਲਰ, 5 ਡਾਲਰ
ਬੈਂਕਨੋਟ
Freq. used$1, $5, $10, $20, $50, $100
Rarely used$1/2, $3

ਹਵਾਲੇ