ਬੁਲਗਾਰੀਆਈ ਲੇਵ

ਬੁਲਗਾਰੀਆ ਦੀ ਮੁਦਰਾ

ਲੇਵ (ਬੁਲਗਾਰੀਆਈ: лев, ਬਹੁਵਚਨ: [лева, левове / ਲੇਵਾ,[2] ਲਿਵੋਵ] Error: {{Lang}}: text has italic markup (help)) ਬੁਲਗਾਰੀਆ ਦੀ ਮੁਦਰਾ ਹੈ। ਇੱਕ ਲੇਵ ਵਿੱਚ 100 ਸਤੋਤਿੰਕੀ (стотинки, ਇੱਕਵਚਨ: [ਸਤੋਤਿੰਕਾ, стотинка] Error: {{Lang}}: text has italic markup (help)) ਹੁੰਦੇ ਹਨ। ਪ੍ਰਾਚੀਨ ਬੁਲਗਾਰੀਆਈ ਵਿੱਚ ਸ਼ਬਦ "lev" ਦਾ ਅਰਥ "ਸ਼ੇਰ" ਹੁੰਦਾ ਹੈ ਜਿੱਥੋਂ ਅਜੋਕੀ ਭਾਸ਼ਾ ਵਿੱਚ ਸ਼ਬਦ lav (лъв) ਆਇਆ।

ਬੁਲਗਾਰੀਆਈ ਲੇਵ
български лев (ਬੁਲਗਾਰੀਆਈ)
20 ਲੇਵਾ ਦੇ ਸੁਨਹਿਰੀ ਸਿੱਕਾ (1894)
20 ਲੇਵਾ ਦੇ ਸੁਨਹਿਰੀ ਸਿੱਕਾ (1894)
ISO 4217 ਕੋਡBGN
ਕੇਂਦਰੀ ਬੈਂਕਬੁਲਗਾਰੀਆ ਰਾਸ਼ਟਰੀ ਬੈਂਕ
ਵੈੱਬਸਾਈਟwww.bnb.bg
ਵਰਤੋਂਕਾਰਫਰਮਾ:Country data ਬੁਲਗਾਰੀਆ
ਇਹਨਾਂ ਨਾਲ਼ ਜੁੜੀ ਹੋਈਯੂਰੋ = 1.95583 ਲੇਵਾ
ਉਪ-ਇਕਾਈ
1/100ਸਤੋਤਿੰਕਾ
ਨਿਸ਼ਾਨлв
ਉਪਨਾਮਲੇਵ – ਕਿੰਟ ; 1,000 ਲੇਵਾ – ਬੋਨ

ਸਤੋਤਿੰਕਾ – ਕਮੂਕ ; ਧਨ – ਮੰਗੀਜ਼ੀ[1]

ਬਹੁ-ਵਚਨlevove, numeric: leva
ਸਤੋਤਿੰਕਾਸ਼ਟੋਟਿੰਕੀ
ਸਿੱਕੇ1, 2, 5, 10, 20 & 50 ਸਤੋਤਿੰਕੀ, 1 ਲੇਵ
ਬੈਂਕਨੋਟ
Freq. used2, 5, 10, 20, 50 & 100 ਲੇਵਾ
Rarely used1 ਲੇਵ
ਟਕਸਾਲਬੁਲਗਾਰੀਆਈ ਟਕਸਾਲ
ਵੈੱਬਸਾਈਟwww.mint.bg

ਹਵਾਲੇ