ਬੰਗਲਾਦੇਸ਼

ਪਾਕਿਸਤਾਨ ਤੋਂ ਆਜਾਦ ਹੋ ਕੇ 1971 ਵਿੱਚ ਅਲੱਗ ਹੋਂਦ ਵਿੱਚ ਆਇਆ ਦੇਸ਼।

ਬੰਗਲਾ ਦੇਸ਼ ਗਣਤੰਤਰ (ਬੰਗਾਲੀ: গণপ্রজাতন্ত্রী বাংলাদেশ) ਦੱਖਣੀ ਏਸ਼ੀਆ ਦਾ ਇੱਕ ਰਾਸ਼ਟਰ ਹੈ। ਦੇਸ਼ ਦੀਆਂ ਉੱਤਰ, ਪੂਰਬ ਅਤੇ ਪੱਛਮ ਸੀਮਾਵਾਂ ਭਾਰਤ ਅਤੇ ਦੱਖਣੀ ਪੂਰਵ ਸੀਮਾ ਮਿਆਂਮਾਰ ਦੇਸ਼ਾਂ ਨਾਲ ਮਿਲਦੀ ਹੈ; ਦੱਖਣ ਵਿੱਚ ਬੰਗਾਲ ਦੀ ਖਾੜੀ ਹੈ। ਬੰਗਲਾ ਦੇਸ਼ ਅਤੇ ਭਾਰਤੀ ਰਾਜ ਪੱਛਮ ਬੰਗਾਲ ਇੱਕ ਬਾਂਗਲਾਭਾਸ਼ੀ ਅੰਚਲ, ਬੰਗਾਲ ਹਨ, ਜਿਸਦਾ ਇਤਿਹਾਸਿਕ ਨਾਮ “বঙ্গ” ਬਾਙਗੋ ਜਾਂ “বাংলা” ਬਾਂਗਲਾ ਹੈ। ਇਸ ਦੀ ਸੀਮਾ ਰੇਖਾ ਉਸ ਸਮੇਂ ਨਿਰਧਾਰਤ ਹੋਈ ਜਦੋਂ 1947 ਵਿੱਚ ਭਾਰਤ ਦੇ ਵਿਭਾਜਨ ਦੇ ਸਮੇਂ ਇਸਨੂੰ ਪੂਰਬੀ ਪਾਕਿਸਤਾਨ ਦੇ ਨਾਮ ਨਾਲ ਪਾਕਿਸਤਾਨ ਦਾ ਪੂਰਬੀ ਭਾਗ ਘੋਸ਼ਿਤ ਕੀਤਾ ਗਿਆ। ਪੂਰਬ ਅਤੇ ਪੱਛਮ ਪਾਕਿਸਤਾਨ ਦੇ ਵਿਚਕਾਰ ਲਗਭਗ 1600 ਕਿ ਮੀ (1000 ਮੀਲ) ਦੀ ਭੂਗੋਲਿਕ ਦੂਰੀ ਸੀ। ਪਾਕਿਸਤਾਨ ਦੇ ਦੋਨ੍ਹੋਂ ਭਾਗਾਂ ਦੀ ਜਨਤਾ ਦਾ ਧਰਮ (ਇਸਲਾਮ) ਇੱਕ ਸੀ, ਉੱਤੇ ਉਹਨਾਂ ਦੇ ਵਿੱਚ ਜਾਤੀ ਅਤੇ ਭਾਸ਼ਾਗਤ ਕਾਫ਼ੀ ਦੂਰੀਆਂ ਸਨ। ਪੱਛਮ ਪਾਕਿਸਤਾਨ ਦੀ ਤਤਕਾਲੀਨ ਸਰਕਾਰ ਦੇ ਬੇਇਨਸਾਫ਼ੀ ਦੇ ਵਿਰੁੱਧ 1971 ਵਿੱਚ ਭਾਰਤ ਦੇ ਸਹਿਯੋਗ ਨਾਲ ਇੱਕ ਲੜਾਈ ਤੋਂ ਬਾਅਦ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਬਣ ਗਿਆ। ਵੱਖਰਾ ਦੇਸ਼ ਬਣਨ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤਕ ਸਥਿਤੀ ਕੁਝ ਸਮੇਂ ਡੋਲਦੀ ਰਹੀ, ਦੇਸ਼ ਵਿੱਚ 13 ਰਾਸ਼ਟਰਸ਼ਾਸਕ ਬਦਲੇ ਗਏ ਅਤੇ 4 ਫੌਜੀ ਬਗਾਵਤਾਂ ਹੋਈਆਂ। ਸੰਸਾਰ ਦੇ ਸਭ ਤੋਂ ਜਨਬਹੁਲ ਦੇਸ਼ਾਂ ਵਿੱਚ ਬਾਂਗਲਾਦੇਸ਼ ਦਾ ਸਥਾਨ ਅੱਠਵਾਂ ਹੈ।

ਬੰਗਲਾਦੇਸ਼ ਗਣਤੰਤਰ
ਬੰਗਲਾਦੇਸ਼ੀ ਲੋਕ-ਗਣਤੰਤਰ
গণপ্রজাতন্ত্রী বাংলাদেশ
ਝੰਡਾ
ਨਿਸ਼ਾਨ
ਰਾਜਧਾਨੀ:ਢਾਕਾ
ਥਾਂ]148,460 ਮੁਰੱਬਾ ਕਿਲੋਮੀਟਰ
ਲੋਕ ਗਿਣਤੀ:142.3 ਮਿਲੀਅਨ
ਮੁਦਰਾ:ਟਕਾ
ਬੋਲੀ(ਆਂ):ਬੰਗਾਲੀ
National symbols of Bangla-Desh (Official)
ਰਾਸ਼ਟਰੀ ਜਾਨਵਰ
ਰਾਸ਼ਟਰੀ ਪੰਛੀ
ਰਾਸ਼ਟਰੀ ਰੁੱਖ
ਰਾਸ਼ਟਰੀ ਫੁੱਲ
ਰਾਸ਼ਟਰੀ ਜਲਜੀਵ (ਥਣਧਾਰੀ)
State reptile
ਰਾਸ਼ਟਰੀ ਫ਼ਲ
ਰਾਸ਼ਟਰੀ ਮੱਛੀ
ਰਾਸ਼ਟਰੀ ਮਸਜਿਦ
ਰਾਸ਼ਟਰੀ ਮੰਦਿਰ
ਰਾਸ਼ਟਰੀ ਨਦੀ
ਰਾਸ਼ਟਰੀ ਪਹਾੜ

ਨਾਂਅ

ਇਤਿਹਾਸ

ਪ੍ਰਾਚੀਨ ਕਾਲ

ਮੱਧ ਕਾਲ

ਆਧੁਨਿਕ ਕਾਲ

ਭੂਗੋਲਿਕ ਸਥਿਤੀ

ਧਰਾਤਲ

ਜਲਵਾਯੂ

ਸਰਹੱਦਾਂ

ਜਨਸੰਖਿਆ

ਭਾਸ਼ਾ

ਧਰਮ

ਸਿੱਖਿਆ

ਸੱਭਿਆਚਾਰ

ਫੋਟੋ ਗੈਲਰੀ

ਪ੍ਰਸ਼ਾਸਕੀ ਵੰਡ

ਅਰਥ ਵਿਵਸਥਾ

ਘਰੇਲੂ ਉਤਪਾਦਨ ਦਰ

ਕਾਰੋਬਾਰ

ਯਾਤਾਯਾਤ

ਫੌਜੀ ਤਾਕਤ

ਮਸਲੇ ਅਤੇ ਸਮੱਸਿਆਵਾਂ

ਅੰਦਰੂਨੀ ਮਸਲੇ

ਬਾਹਰੀ ਮਸਲੇ

ਇਹ ਵੀ ਦੇਖੋ

ਹਵਾਲੇ