ਮਹਾਯਾਨ

ਮਹਾਯਾਨ (ਸੰਸਕ੍ਰਿਤ: महायान) ਬੁੱਧ ਧਰਮ ਦੀਆਂ ਮੌਜੂਦਾ ਤਿੰਨ ਸ਼ਾਖਾਵਾਂ ਵਿੱਚੋਂ ਇੱਕ ਹੈ।

2010 ਦੇ ਆਂਕੜਿਆਂ ਅਨੁਸਾਰ ਬੁੱਧ ਧਰਮ ਵਿੱਚ 56% ਬੋਧੀ ਮਹਾਯਾਨ ਪਰੰਪਰਾ ਨਾਲ ਸੰਬੰਧਿਤ ਹਨ, 38% ਬੋਧੀ ਥੇਰਵਾਦ ਪਰੰਪਰਾ ਨਾਲ ਸੰਬੰਧਿਤ ਹਨ ਅਤੇ 6% ਬੋਧੀ ਵਜ੍ਰਯਾਨ ਪਰੰਪਰਾ ਨਾਲ ਸੰਬੰਧਿਤ ਹਨ।[1]

ਹਵਾਲੇ