ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ

ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ 607 ਟਾਪੂ (ਕੁੱਲ ਖੇਤਰਫਲ ਲਗਭਗ 702 ਵਰਗ ਕਿ.ਮੀ.) ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ 2700 ਕਿਮੀ ਦੀ ਰੇਖ਼ਾਂਸ਼ੀ ਵਿੱਥ ਰੋਕਦੇ ਹਨ। ਇਹ ਨਿਊ ਗਿਨੀ ਦੇ ਉੱਤਰ-ਪੂਰਬ, ਗੁਆਮ ਅਤੇ ਮਾਰੀਆਨਾਸ ਦੇ ਦੱਖਣ, ਨਾਉਰੂ ਦੇ ਪੱਛਮ, ਪਲਾਊ ਅਤੇ ਫ਼ਿਲਪੀਨਜ਼ ਦੇ ਪੂਰਬ ਵੱਲ ਪੈਂਦੇ ਹਨ ਅਤੇ ਪੂਰਬੀ ਆਸਟਰੇਲੀਆ ਤੋਂ 2900 ਕਿ.ਮੀ. ਉੱਤਰ ਵੱਲ ਅਤੇ ਹਵਾਈ ਦੇ ਮੁੱਖ ਟਾਪੂਆਂ ਤੋਂ ਲਗਭਗ 4,000 ਕਿ.ਮੀ. ਦੱਖਣ-ਪੱਛਮ ਵੱਲ ਸਥਿਤ ਹਨ।

Federated States of Micronesia
Flag of the Federated States of Micronesia
Seal of the Federated States of Micronesia
ਝੰਡਾSeal
ਮਾਟੋ: "Peace, Unity, Liberty"
ਐਨਥਮ: Patriots of Micronesia
Location of the Federated States of Micronesia
ਰਾਜਧਾਨੀPalikir
ਸਭ ਤੋਂ ਵੱਡਾ ਸ਼ਹਿਰWeno
LanguagesEnglish (national)a
ਨਸਲੀ ਸਮੂਹ
(2000)
  • 48.8% Chuukese
  • 24.2% Pohnpeian
  • 6.2% Kosraean
  • 5.2% Yapese
  • 4.5% Outer Yapese
  • 1.8% Asian
  • 1.5% Polynesian
  • 6.4% other
  • 1.4% unknown
ਵਸਨੀਕੀ ਨਾਮMicronesian
ਸਰਕਾਰFederated presidential democratic republic
• President
Peter M. Christian
• Vice President
Yosiwo P. George
ਵਿਧਾਨਪਾਲਿਕਾCongress
 Independence
• Compact of Free Association
November 3, 1986
ਖੇਤਰ
• ਕੁੱਲ
702 km2 (271 sq mi) (188th)
• ਜਲ (%)
negligible
ਆਬਾਦੀ
• 2009 ਅਨੁਮਾਨ
111,000[1] (181st)
• 2000 ਜਨਗਣਨਾ
107,000
• ਘਣਤਾ
158.1/km2 (409.5/sq mi) (75th)
ਜੀਡੀਪੀ (ਪੀਪੀਪੀ)2009 ਅਨੁਮਾਨ
• ਕੁੱਲ
$341 million (176th)
• ਪ੍ਰਤੀ ਵਿਅਕਤੀ
$2,664 (117th)
ਐੱਚਡੀਆਈ (2010) 0.614[2]
Error: Invalid HDI value · 103rd
ਮੁਦਰਾUnited States dollar (USD)
ਸਮਾਂ ਖੇਤਰUTC+10 and +11
• ਗਰਮੀਆਂ (DST)
UTC+10 and +11 (not observed)
ਡਰਾਈਵਿੰਗ ਸਾਈਡright
ਕਾਲਿੰਗ ਕੋਡ691
ਆਈਐਸਓ 3166 ਕੋਡFM
ਇੰਟਰਨੈੱਟ ਟੀਐਲਡੀ.fm
  1. Regional languages used at state and municipal levels.

ਹਵਾਲੇ