ਮਾਰਸੈੱਲ ਪਰੂਸਤ
ਮਾਰਸੇਲ ਪਰੁਸਤ (10 ਜੁਲਾਈ 1871 –18 ਨਵੰਬਰ 1922) ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਸੀ। ਉਹ ਆਪਣੇ ਨਾਵਲ ਅ ਲਾ ਰੀਸ਼ੇਰਸ਼ੇ ਦੁ ਤੋਂਪਸ ਪਰਦੁ (À la recherche du temps perdu ਅਰਥਾਤ ਗੁਜ਼ਰੇ ਸਮਾਂ ਦੀ ਖੋਜ ਵਿੱਚ) ਦੇ ਕਾਰਨ ਪ੍ਰਸਿਧ ਹੈ। ਇਹ ਰਚਨਾ 1913 ਅਤੇ 1927 ਦੇ ਵਿੱਚ ਸੱਤ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਈ ਸੀ।
ਮਾਰਸੈੱਲ ਪਰੂਸਤ | |
---|---|
ਜਨਮ | ਵੇਲਨਟੀਨ ਲੁਇਸ ਜੋਰਜ ਇਗਨ ਮਾਰਸੇਲ ਪਰੁਸਤ 10 ਜੁਲਾਈ 1871 ਅਤੂਇਲ, ਫਰਾਸ |
ਮੌਤ | 18 ਨਵੰਬਰ 1922 ਪੈਰਿਸ, ਫਰਾਸ | (ਉਮਰ 51)
ਪੇਸ਼ਾ | ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ |
ਦਸਤਖ਼ਤ | |
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ