ਮਿਓਜ਼ ਦਰਿਆ

ਮਿਊਜ਼
ਅਰੰਭ:ਫ਼ਰਾਂਸ
ਅੰਤ:ਉੱਤਰੀ ਸਮੁੰਦਰ
ਲੰਬਾਈ:ਕਿਲੋਮੀਟਰ 950
ਦੇਸ:ਫ਼ਰਾਂਸ ਬੈਲਜੀਅਮ ਨੈਦਰਲੈਂਡਜ਼

ਮਜ਼ ਜਾਂ ਮਅਜ਼ ਯੂਰਪ ਦਾ ਇੱਕ ਦਰਿਆ ਹੈ ਜਿਹੜਾ ਫ਼ਰਾਂਸ ਤੋਂ ਹੁੰਦਾ ਹੋਇਆ ਬੈਲਜੀਅਮ ਤੇ ਨੀਦਰਲੈਂਡ 'ਚੋਂ ਵਗਦੇ ਹੋਏ ਉੱਤਰੀ ਸਮੁੰਦਰ 'ਚ ਜਾ ਡਿੱਗਦਾ ਹੈ।