ਮਿਖਾਇਲ ਕਾਲੀਨਿਨ

ਮਿਖਾਇਲ ਇਵਾਨੋਵਿਚ ਕਾਲੀਨਿਨ (ਰੂਸੀ: Михаи́л Ива́нович Кали́нин)[1] ਇੱਕ ਬੌਲਸ਼ੇਵਿਕ ਘੁਲਾਟੀਆ ਅਤੇ ਮਾਰਕਸਵਾਦੀ-ਲੈਨਿਨਵਾਦੀ ਸਿਆਸਤਦਾਨ ਸੀ। ਉਹ 1919 ਤੋਂ 1946 ਤੱਕ ਸੋਵੀਅਤ ਯੂਨੀਅਨ ਦਾ ਪ੍ਰਧਾਨ ਰਿਹਾ। 1926 ਤੋਂ ਬਾਅਦ ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਪੌਲਿਟਬਿਊਰੋ ਦਾ ਮੈਂਬਰ ਰਿਹਾ।

ਮੌਤ

1946 ਵਿੱਚ ਉਹ ਸੇਵਾ-ਮੁਕਤ ਹੋ ਗਿਅ ਅਤੇ ਉਸੇ ਸਾਲ ਕੈਂਸਰ ਨਾਲ ਉਸਦੀ ਮੌਤ ਹੋ ਗਈ।[2] ਉਸਨੂੰ ਰਾਜਸੀ ਸਨਮਾਨਾਂ ਨਾਲ ਆਖ਼ਰੀ ਵਿਦਾਇਗੀ ਦਿੱਤੀ ਗਈ।

ਹਵਾਲੇ