ਮੈਕਸਮਿਲੀਅਨ ਰੋਬਸਪਾਏਰੀ
ਮੈਕਸੀਮਿਲੀਅਨ ਫ਼ਰਾਂਸੂਆ ਮਾਰੀ ਇਸੀਦੋਰ ਦ ਰੌਬਸਪਾਇਰ (ਫ਼ਰਾਂਸੀਸੀ: Maximilien François Marie Isidore de Robespierre; 6 ਮਈ 1758-28 ਜੁਲਾਈ 1794) ਇੱਕ ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸੀ। ਇਹ ਫ਼ਰਾਂਸੀਸੀ ਇਨਕਲਾਬ ਅਤੇ ਖੌਫ਼ ਦੀ ਹਕੂਮਤ ਨਾਲ ਸਬੰਧਿਤ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਸੀ।
ਮੁੱਢਲਾ ਜੀਵਨ
ਰੌਬਸਪਾਇਰ ਦਾ ਜਨਮ 6 ਮਈ 1758 ਨੂੰ ਉੱਤਰੀ-ਪੱਛਮੀ ਫ਼ਰਾਂਸ ਦੇ ਸ਼ਹਿਰ ਆਰਾਸ ਵਿੱਚ ਹੋਇਆ ਅਤੇ ਇਸ ਦੇ ਮਾਪਿਆਂ ਦੀ ਪਹਿਲੀ ਔਲਾਦ ਸੀ।
11 ਸਾਲ ਦੀ ਉਮਰ ਵਿੱਚ ਇਸਨੂੰ ਬਿਸ਼ਪ ਦੀ ਸਿਫ਼ਾਰਸ਼ ਉੱਤੇ ਪੈਰਿਸ ਵਿਖੇ ਲੀਸੇ ਲੂਈ ਲ ਗਰੌਂ ਵਿੱਚ ਪੜ੍ਹਣ ਲਈ ਸਕਾਲਰਸ਼ਿਪ ਮਿਲੀ ਅਤੇ ਇਹ ਉੱਥੇ 23 ਸਾਲ ਦੀ ਉਮਰ ਤੱਕ ਪੜ੍ਹਕੇ ਵਕੀਲ ਬਣਕੇ ਗ੍ਰੈਜੂਏਟ ਹੋਇਆ। ਗ੍ਰੈਜੂਏਟ ਹੋਣ ਉੱਤੇ ਇਸਨੂੰ 12 ਸਾਲ ਲਈ ਇੱਕ ਸ਼ਾਨਦਾਰ ਵਿਦਿਆਰਥੀ ਹੋਣ ਕਰ ਕੇ 600 ਫ਼ਰਾਂਸੀਸੀ ਲੀਵਰ ਦਾ ਇਨਾਮ ਦਿੱਤਾ ਗਿਆ।[1]
ਹਵਾਲੇ
ਬਾਹਰੀ ਲਿੰਕ
- ਮੈਕਸਮਿਲੀਅਨ ਰੋਬਸਪਾਏਰੀ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Works by or about ਮੈਕਸਮਿਲੀਅਨ ਰੋਬਸਪਾਏਰੀ at Internet Archive
- ਮਾਰਕਸਿਸਟ ਡਾਟ ਓਆਰਜੀ ਉੱਤੇ ਮੈਕਸੀਮਿਲੀਅਨ ਰੌਬਸਪਾਇਰ
- ਮੈਕਸੀਮਿਲੀਅਨ ਰੌਬਸਪਾਇਰ, 1758–1794
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ