ਮੌਲਸਰੀ

ਮੌਲਸਰੀ (ਵਿਗਿਆਨਿਕ ਨਾਮ: Mimusops elengi) ਦੱਖਣੀ ਏਸ਼ੀਆ, ਪੂਰਬੀ ਏਸ਼ੀਆ ਅਤੇ ਉੱਤਰੀ ਆਸਟਰੇਲੀਆ ਦੇ ਤਪਤ ਖੰਡੀ ਜੰਗਲਾਂ ਵਿੱਚ ਮਿਲਣ ਵਾਲਾ ਦਰਮਿਆਨੇ ਆਕਾਰ ਦਾ ਸਦਾਬਹਾਰ ਰੁੱਖ ਹੈ। ਅੰਗਰੇਜ਼ੀ ਆਮ ਨਾਵਾਂ ਵਿੱਚ Spanish cherry,[1] medlar,[1] ਅਤੇ bullet wood ਸ਼ਾਮਲ ਹਨ। ਹਿੰਦੀ ਵਿੱਚ मौलसरी, ਸੰਸਕ੍ਰਿਤ, ਮਰਾਠੀ, ਬੰਗਾਲੀ ਵਿੱਚ ਬਕੁਲ, ਅਸਾਮੀ ਵਿੱਚ ਬੋਕੁਲ, ਮਲਿਆਲਮ, ਮਨੀਪੂਰੀ ਵਿੱਚ "ਏਲਾਂਜੀਂ" (ഇലഞ്ഞി), ਤਮਿਲ ਵਿੱਚ magizamaram மகிழ், மகிழமரம் ਅਤੇ ਇਲਾਂਜੀ இலஞ்சி, ਅਤੇ ਰਾਂਜਾ "ਬਕੂਲਾ" (ಬಕುಲ), ਕੰਨੜ ਵਿੱਚ "ਪਗੜੇਮਾਰਾ" "ਵਜਰਦੰਤੀ"[2] ਨਾਮ ਪ੍ਰਚਲਿਤ ਹਨ। ਇਸ ਦੇ ਜਮੋਏ ਵਰਗੇ ਪੱਤੇ ਹੁੰਦੇ ਹਨ ਅਤੇ ਵਰਖਾ ਰੁਤ ਵਿੱਚ ਖਿੜਨ ਵਾਲੇ ਨਿੱਕੇ ਨਿੱਕੇ ਫੁੱਲ ਬੜੀ ਮਿੱਠੀ ਅਤੇ ਭਿੰਨੀ ਸੁਗੰਧੀ ਵਾਲੇ ਹੁੰਦੇ ਹਨ।[3]

ਮੌਲਸਰੀ
Scientific classification
Kingdom:
Plantae
(unranked):
Angiosperms
(unranked):
Eudicots
(unranked):
Asterids
Order:
Ericales
Family:
Sapotaceae
Genus:
Mimusops
Species:
M. elengi
Binomial name
Mimusops elengi
L.

ਹਵਾਲੇ