ਯੂ ਆਰ ਅਨੰਤਮੂਰਤੀ

ਕੰਨੜ ਭਾਸ਼ਾ ਦੇ ਲੇਖਕ ਅਤੇ ਆਲੋਚਕ

ਉਡੁਪੀ ਰਾਜਗੋਪਾਲਆਚਾਰੀਆ ਅਨੰਤਮੂਰਤੀ (21 ਦਸੰਬਰ 1932 - 22 ਅਗਸਤ 2014) ਇੱਕ ਕੰਨੜ-ਭਾਸ਼ੀ ਲੇਖਕ ਅਤੇ ਆਲੋਚਕ ਸੀ ਅਤੇ ਕੰਨੜ ਸਾਹਿਤ ਨਾਵਿਆ ਲਹਿਰ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਗਿਆਨਪੀਠ ਯਾਫਤਾ ਮਸ਼ਹੂਰ ਭਾਰਤੀ ਲੇਖਕ ਹੈ।[1] ਕੰਨੜ ਵਿੱਚ ਗਿਆਨਪੀਠ ਪੁਰਸਕਾਰ ਲੈਣ ਵਾਲੇ ਅੱਠਾਂ ਵਿੱਚੋਂ ਉਹ ਛੇਵਾਂ ਹੈ। [2] ਗਿਆਨਪੀਠ ਭਾਰਤ ਵਿੱਚ ਦਿੱਤਾ ਜਾਂ ਵਾਲਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ।[3] 1998 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਨ ਅਵਾਰਡ ਦਿੱਤਾ ਸੀ। 1980ਵਿਆਂ ਵਿੱਚ ਉਹ ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ। ਬਾਅਦ ਵਿੱਚ ਉਹ ਕੇਂਦਰੀ ਯੂਨੀਵਰਸਿਟੀ, ਕਰਨਾਟਕ ਦੇ ਚਾਂਸਲਰ ਵੀ ਰਹੇ।

ਯੂ ਆਰ ਅਨੰਤਮੂਰਤੀ

ਮੁੱਖ ਰਚਨਾਵਾਂ

ਨਾਵਲ

ਕਹਾਣੀ

  • ਅੰਦੇਦੁ ਮੁਗਿਆਦ ਕਥੇ 1955
  • ਮੌਨੀ 1967

ਕਵਿਤਾ

ਨਾਟਕ

  • ਸਨਿੰਨਵੇਸ 1974
  • ਪ੍ਰਗੇ ਮ੍ਰਿਤ ਪਰਿਸਰ 1974
  • ਪੂਰਵਾਪਰ 1990
  • ਆਵਾਹਨੇ 1971

ਹਵਾਲੇ