ਰਾਮਲਿੰਗ ਰਾਜੂ

ਰਾਮਲਿੰਗ ਰਾਜੂ, ਘੋਟਾਲੇ ਵਿੱਚ ਫਸੀ ਭਾਰਤ ਦੀ ਪ੍ਰਸਿੱਧ ਸਾਫਟਵੇਅਰ ਕੰਪਨੀ ਸਤਿਅਮ ਦਾ ਸੰਸਥਾਪਕ ਅਤੇ ਪੂਰਵ ਚੇਅਰਮੈਨ ਸੀ। ਆਪਣੀ ਹੀ ਕੰਪਨੀ ਵਿੱਚ ਲਗਪਗ 7000 ਕਰੋੜ ਰੁਪਏ ਦੇ ਘੋਟਾਲੇ ਦੇ ਇਲਜ਼ਾਮ ਵਿੱਚ ਕੰਪਨੀ ਦੇ ਕਈ ਅਧਿਕਾਰੀਆਂ ਸਹਿਤ ਜੇਲ੍ਹ ਵਿੱਚ ਹੈ।[1][2]ਸੀਬੀਆਈ ਸਹਿਤ ਕਈ ਜਾਂਚ ਏਜੇਂਸੀਆਂ ਕਾਰਪੋਰੇਟ ਜਗਤ ਦੇ ਇਸ ਸਤੋਂ ਵੱਡੇ ਘੋਟਾਲੇ ਦੀ ਜਾਂਚ ਕਰ ਰਹੀਆਂ ਹਨ ਜਿਸਦੇ ਮੁੱਖ ਆਰੋਪੀ ਰਾਮਲਿੰਗ ਰਾਜੂ ਹਨ।

ਰਾਮਲਿੰਗ ਰਾਜੂ
ਜਨਮ (1954-09-16) 16 ਸਤੰਬਰ 1954 (ਉਮਰ 69)
ਭੀਮਵਰਮ, ਆਂਧਰਾ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਸਤਿਅਮ ਕੰਪਿਊਟਰ ਸਰਵਿਸਿਜ਼ ਦਾ ਸਾਬਕਾ ਚੇਅਰਪਰਸਨ।ਚੇਅਰਮੈਨ
ਜੀਵਨ ਸਾਥੀ
ਨੰਦਿਨੀi
(ਵਿ. 1976)

ਹਵਾਲੇ