ਰਾਸ਼ਟਰਮੰਡਲ ਖੇਡਾਂ 2014

ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿੱਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।[1]

ਰਾਸ਼ਟਰਮੰਡਲ ਖੇਡਾਂ 2014

ਉਦਘਾਟਨਉਦਘਾਟਨ ਸਮਾਰੋਹਖੇਡ ਮੁਕਾਬਲਾ1ਫਾਈਨਲਸਮਾਪਤੀਸਮਾਪਤੀ ਸਮਾਰੋਹ
ਜੁਲਾਈ / ਅਗਸਤ23
ਬੁੱਧਵਾਰ
24
ਵੀਰਵਾਰ
25
ਸ਼ੁਕਰਵਾਰ
26
ਸ਼ਨੀਵਾਰ
27
ਐਤਵਾਰ
28
ਸੋਮਵਾਰ
29
ਮੰਗਲਵਾਰ
30
ਬੁੱਧਵਾਰ
31
ਵੀਰਵਾਰ
1
ਸ਼ੁਕਰਵਾਰ
2
ਸ਼ਨੀਵਾਰ
3
ਐਤਵਾਰ
ਖੇਡ
ਸਮਾਰੋਹਉਦਘਾਟਨਸਮਾਪਤੀ ਸਮਾਰੋਹ
ਅਥਲੈਟਿਕਸ477797950
ਬੈਡਮਿੰਟਨ156
ਮੁੱਕੇਬਾਜ਼ੀ1313
ਸਾਈਕਲ ਦੌੜ443522222
ਗੋਤਾਖੋਰੀ (ਖੇਡ)32229
ਜਿਮਨਾਸਟਿਕ114225520
ਹਾਕੀ112
ਜੂਡੋ44513
ਲਾਇਨ ਬੋੳਲ122229
ਨੈੱਟ ਬਾਲ11
ਰੱਗਵੀ ਖੇਡ11
ਨਿਸ਼ਾਨੇਬਾਜ਼ੀ3524519
ਸਕਵੌਸ਼2125
ਤੈਰਾਕੀ68778844
ਟੇਬਲ ਟੈਨਿਸ11237
ਟ੍ਰਾਈਥਲਨ213
ਭਾਰ ਤੋਲਕ22222221419
ਕੁਸ਼ਤੀ55414
ਕੁੱਲ ਖੇਡਾਂ ਫਾਈਨਲ1922282427311925183311257
ਕੁੱਲ19416993120151170195213249257
ਜੁਲਾਈ / ਅਗਸਤ23
ਬੁਧਵਾਰ
24
ਵੀਰਵਾਰ
25
ਸ਼ੁਕਰਵਾਰ
26
ਸ਼ਨੀਵਾਰ
27
ਐਤਵਾਰ
28
ਸੋਮਵਾਰ
29
ਮੰਗਲਵਾਰ
30
ਬੁੱਧਵਾਰ
31
ਵੀਰਵਾਰ
1
ਸ਼ੁਕਰਵਾਰ
2
ਸ਼ਨੀਵਾਰ
3
ਐਤਵਾਰ
ਖੇਡਾਂ

ਹਵਾਲੇ