ਸਕਾਟਲੈਂਡ

ਉੱਤਰ-ਪੱਛਮ ਯੂਰਪ 'ਚ ਦੇਸ਼, ਸੰਯੁਕਤ ਬਾਦਸ਼ਾਹੀ ਦਾ ਹਿੱਸਾ

ਸਕਾਟਲੈਂਡ ਜਾਂ ਸਕੌਟਲੈਂਡ (ਸਕਾਟਲੈਂਡੀ ਗੇਲੀ: [ਆਵਪਾ;Alba] Error: {{Lang}}: text has italic markup (help) (ਸਕਾਟਲੈਂਡੀ ਗੇਲੀ: [ˈal̪ˠapə] ( ਸੁਣੋ)) ਇੱਕ ਦੇਸ਼ ਹੈ, ਜੋ ਸੰਯੁਕਤ ਬਾਦਸ਼ਾਹੀ ਦਾ ਹਿੱਸਾ ਹੈ।[12][13][14] ਸਕਾਟਲੈਂਡ ਦੀ ਰਾਜਧਾਨੀ ਦਾ ਨਾਂ ਐਡਿਨਬਰਾ ਹੈ। ਇਹਦੀ ਦੱਖਣੀ ਸਰਹੱਦ ਇੰਗਲੈਂਡ ਨਾਲ਼ ਲੱਗਦੀ ਹੈ ਅਤੇ ਬਾਕੀ ਸਰਹੱਦਾਂ ਅਟਲਾਂਟਿਕ ਮਹਾਂਸਾਗਰ ਨਾਲ ਘਿਰਿਆਂ ਹੋਈਆਂ ਹਨ। ਸਕਾਟਲੈਂਡ ਦਾ ਯੂ.ਕੇ. ਨਾਲ ਇੱਕ ਦੇਸ਼ ਵਜੋਂ ਜੁੜਨ ਦਾ ਫ਼ੈਸਲਾ 1707 ਵਿੱਚ ਹੋਇਆ ਸੀ। ਯੂ.ਕੇ. ਦੇ ਹਾਊਸ ਆਫ ਕਾਮਨਜ਼ ਦੇ ਕੁੱਲ ਚੁਣੇ ਹੋਏ 650 ਮੈਂਬਰਾਂ ਵਿੱਚ ਸਕਾਟਲੈਂਡ ਦੇ 59 ਮੈਂਬਰ ਹੁੰਦੇ ਹਨ। ਟੈਕਸਾਂ, ਸਮਾਜਿਕ ਸੁਰੱਖਿਆ, ਰੱਖਿਆ ਮਾਮਲੇ, ਅੰਤਰਰਾਸ਼ਟਰੀ ਸਬੰਧ ਅਤੇ ਬ੍ਰਾਡਕਾਸਟਿੰਗ ਆਦਿ ਮੁੱਦਿਆਂ ਉੱਤੇ ਕਾਨੂੰਨ ਬਣਾਉਣ ਦੀ ਤਾਕਤ ਯੂ.ਕੇ. ਪਾਰਲੀਮੈਂਟ ਕੋਲ ਹੈ ਜਦੋਂਕਿ ਬਾਕੀ ਮੁੱਦਿਆਂ ਉੱਤੇ ਸਕਾਟਿਸ਼ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ। ਸੰਨ 2011 ਵਿੱਚ ਸਕਾਟਿਸ਼ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਅਤੇ ਅਲੈਕਸ ਸਲਮੰਡ ਨੂੰ ਫਸਟ ਮਨਿਸਟਰ ਨਾਮਜ਼ਦ ਕੀਤਾ ਗਿਆ।

ਸਕਾਟਲੈਂਡ
ਆਲਬਾ
Flag of ਸਕਾਟਲੈਂਡ
ਸ਼ਾਹੀ ਮਿਆਰ of ਸਕਾਟਲੈਂਡ
ਝੰਡਾਸ਼ਾਹੀ ਮਿਆਰ
ਮਾਟੋ: "In My Defens God Me Defend" (ਸਕਾਟਸ)
(ਕਈ ਵਾਰ ਛੋਟਾ ਕਰ ਕੇ "In Defens" ਲਿਖਿਆ ਜਾਂਦਾ ਹੈ)
ਐਨਥਮ: ਕੋਈ ਨਹੀਂ (ਕਨੂੰਨੀ)
ਬਹੁਤ ਸਾਰੇ ਯਥਾਰਥ – see National anthem of Scotland and note a
Location of ਸਕਾਟਲੈਂਡ (ਗੂੜ੍ਹਾ ਹਰਾ) – in ਯੂਰਪੀ ਮਹਾਂਦੀਪ (ਹਲਕਾ ਹਰਾ & ਗੂੜ੍ਹਾ ਸਲੇਟੀ) – in ਸੰਯੁਕਤ ਬਾਦਸ਼ਾਹੀ (ਹਲਕਾ ਹਰਾ)
Location of ਸਕਾਟਲੈਂਡ (ਗੂੜ੍ਹਾ ਹਰਾ)

– in ਯੂਰਪੀ ਮਹਾਂਦੀਪ (ਹਲਕਾ ਹਰਾ & ਗੂੜ੍ਹਾ ਸਲੇਟੀ)
– in ਸੰਯੁਕਤ ਬਾਦਸ਼ਾਹੀ (ਹਲਕਾ ਹਰਾ)

ਰਾਜਧਾਨੀਐਡਿਨਬਰਗ
ਸਭ ਤੋਂ ਵੱਡਾ ਸ਼ਹਿਰਗਲਾਸਗੋ
55°51′N 4°16′W / 55.850°N 4.267°W / 55.850; -4.267
ਅਧਿਕਾਰਤ ਭਾਸ਼ਾਵਾਂਅੰਗਰੇਜ਼ੀb
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਸਕਾਟਲੈਂਡੀ ਗੇਲੀ
  • ਸਕਾਟਸ
ਨਸਲੀ ਸਮੂਹ
(2001[1])
  • 88.09% ਸਕਾਟਲੈਂਡੀ (ਗੋਰੇ)
  • 7.37% ਹੋਰ ਬਰਤਾਨਵੀ (ਗੋਰੇ)
  • 2.49% ਹੋਰ ਗੋਰੇ
  • 2.01% ਹੋਰ
ਵਸਨੀਕੀ ਨਾਮ
  • Scottish
  • Scotsc
ਸਰਕਾਰDevolved government within constitutional monarchyd
• ਮਾਹਾਰਾਣੀ
ਐਲਿਜ਼ਾਬੈਥ ਦੂਜੀ
• ਮੁੱਖ ਮੰਤਰੀ
ਐਲਕਸ ਸਾਲਮੰਡ
• ਪ੍ਰਧਾਨ ਮੰਤਰੀ(UK)
ਡੇਵਿਡ ਕੈਮਰਨ
ਵਿਧਾਨਪਾਲਿਕਾਸਕਾਟਲੈਂਡੀ ਸੰਸਦ
 ਸਥਾਪਨਾ
During the Early Middle Ages; exact date unclear or disputed. Tradition gives 843 CE/AD by King Kenneth MacAlpin.[2]
ਖੇਤਰ
• ਕੁੱਲ
77,933 km2 (30,090 sq mi)
• ਜਲ (%)
1.9
ਆਬਾਦੀ
• 2011 ਜਨਗਣਨਾ
5,295,000[3]
• ਘਣਤਾ
67.5/km2 (174.8/sq mi)
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
139.774 ਬਿਲੀਅਨ ਸਟਰਲਿੰਗ ਪਾਊਂਡ[4]
• ਪ੍ਰਤੀ ਵਿਅਕਤੀ
26,766 ਸਟਰਲਿੰਗ ਪਾਊਂਡ (21ਵਾਂ)
ਮੁਦਰਾਪਾਊਂਡ ਸਟਰਲਿੰਗ (GBP)
ਸਮਾਂ ਖੇਤਰUTC0 (GMT)
• ਗਰਮੀਆਂ (DST)
UTC+1 (BST)
ਮਿਤੀ ਫਾਰਮੈਟਦਦ/ਮਮ/ਸਸਸਸ (AD / CE)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+44
ਇੰਟਰਨੈੱਟ ਟੀਐਲਡੀ.uke
  1. Flower of Scotland, Scotland the Brave and Scots Wha Hae have been used in lieu of an official anthem.
  2. English is the official language of the United Kingdom.[5] Both Scots and Scottish Gaelic are officially recognised as autochthonous languages under the European Charter for Regional or Minority Languages.[6] Under the Gaelic Language (Scotland) Act 2005, the Bòrd na Gàidhlig is tasked with securing Gaelic as an official language of Scotland that commands "equal respect" with English.[7]
  3. Historically, the use of "Scotch" as an adjective comparable to "Scottish" or "Scots" was commonplace, particularly outside Scotland. However, the modern use of the term describes only products of Scotland (usually food or drink-related).
  4. Scotland's head of state is the monarch of the United Kingdom, currently Queen Elizabeth II (since 1952). Scotland has limited self-government within the United Kingdom as well as representation in the UK Parliament. It is also a UK electoral region for the European Parliament. Certain executive and legislative powers have been devolved to, respectively, the Scottish Government and the Scottish Parliament at Holyrood in Edinburgh.
  5. Also .eu, as part of the European Union. ISO 3166-1 is GB, but .gb is unused.

ਹਵਾਲੇ