ਰੇਂਜਰਜ਼ ਫੁੱਟਬਾਲ ਕਲੱਬ

ਰੇਨਜਰਸ ਫੁੱਟਬਾਲ ਕਲੱਬ, ਇੱਕ ਮਸ਼ਹੂਰ ਸਕਾਟਿਸ਼ ਫੁੱਟਬਾਲ ਕਲੱਬ ਹੈ[2][3], ਇਹ ਗਲਾਸਗੋ, ਸਕਾਟਲੈਂਡ ਵਿਖੇ ਸਥਿੱਤ ਹੈ। ਇਹ ਈਬ੍ਰੋਸ ਸਟੇਡੀਅਮ, ਗਲਾਸਗੋ ਅਧਾਰਤ ਕਲੱਬ ਹੈ[4][5], ਜੋ ਸਕਾਟਿਸ਼ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਰੇਨਜਰਸ
Rangers Football Club Logo
ਪੂਰਾ ਨਾਮਰੇਨਜਰਸ ਫੁੱਟਬਾਲ ਕਲੱਬ
ਸੰਖੇਪਜਰਸ
ਸਥਾਪਨਾ1872
ਮੈਦਾਨਈਬ੍ਰੋਸ ਸਟੇਡੀਅਮ
ਗਲਾਸਗੋ
ਸਮਰੱਥਾ50,817[1]
ਮਾਲਕਰੇਨਜਰਸ ਫੁੱਟਬਾਲ ਕਲੱਬ ਲਿਮਟਿਡ
ਪ੍ਰਧਾਨਡਗਲਸ ਪਾਰਕ
ਪ੍ਰਬੰਧਕਅਲੀ ਮਕਕੋਸਟ
ਲੀਗਸਕਾਟਿਸ਼ ਚੈਮਪੀਅਨਸ਼ਿਪ
ਵੈੱਬਸਾਈਟClub website
Home shirt from 2012–present
Home colours
Away colours
Third colours

ਹਵਾਲੇ

ਬਾਹਰੀ ਕੜੀਆਂ