ਰੋਨ ਦਰਿਆ

43°19′51″N 4°50′44″E / 43.33083°N 4.84556°E / 43.33083; 4.84556

ਰੋਨ (ਫ਼ਰਾਂਸੀਸੀ: Rhône, IPA: [ʁon]; German: Rhone; ਵਾਲੀਸਰ ਜਰਮਨ: Rotten; Italian: Rodano; ਆਰਪੀਤਾਈ: [Rôno] Error: {{Lang}}: text has italic markup (help); ਓਕਸੀਤਾਈ: [Ròse] Error: {{Lang}}: text has italic markup (help)) [[ਯੂਰਪ ਦੇ ਦਰਿਆ|ਯੂਰਪ ਦੇ ਦਰਿਆਵਾਂ 'ਚੋਂ ਇੱਕ ਪ੍ਰਮੁੱਖ ਦਰਿਆ ਹੈ ਜੋ ਸਵਿਟਜ਼ਰਲੈਂਡ ਤੋਂ ਸ਼ੁਰੂ ਹੁੰਦਾ ਹੈ ਅਤੇ ਫੇਰ ਦੱਖਣ-ਪੂਰਬੀ ਫ਼ਰਾਂਸ ਵਿੱਚੋਂ ਵਗਦਾ ਹੈ। ਆਰਲ, ਜਿੱਥੇ ਇਹਦਾ ਭੂ-ਮੱਧ ਸਾਗਰ ਉੱਤੇ ਦਹਾਨਾ ਹੈ, ਵਿਖੇ ਇਹ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਵਡੇਰਾ ਰੋਨ (ਫ਼ਰਾਂਸੀਸੀF: Grand Rhône) ਅਤੇ ਛੁਟੇਰਾ ਰੋਨ (Petit Rhône) ਆਖਿਆ ਜਾਂਦਾ ਹੈ। ਇਹਨਾਂ ਕਰ ਕੇ ਬਣਦੇ ਡੈਲਟਾਈ ਇਲਾਕੇ ਨੂੰ ਕੈਮਾਰਗ ਕਿਹਾ ਜਾਂਦਾ ਹੈ।

ਰੋਨ ਦਰਿਆ
ਦਰਿਆ
ਵਾਲੇ ਤੋਂ ਜਨੇਵਾ ਝੀਲ ਵੱਲ ਵਗਦੇ ਰੋਨ ਦਰਿਆ ਦਾ ਉੱਤੋਂ ਨਜ਼ਾਰਾ
ਦੇਸ਼ਸਵਿਟਜ਼ਰਲੈਂਡ, ਫ਼ਰਾਂਸ
ਸਰੋਤRhône Glacier
ਦਹਾਨਾਭੂ-ਮੱਧ ਸਾਗਰ
 - ਉਚਾਈ0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ43°19′51″N 4°50′44″E / 43.33083°N 4.84556°E / 43.33083; 4.84556
ਲੰਬਾਈ813 ਕਿਮੀ (505 ਮੀਲ)
ਬੇਟ98,000 ਕਿਮੀ (37,838 ਵਰਗ ਮੀਲ)
ਖੇਤਰਫਲ54 ਕਿਮੀ (21 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ1,710 ਮੀਟਰ/ਸ (60,388 ਘਣ ਫੁੱਟ/ਸ)
 - ਵੱਧ ਤੋਂ ਵੱਧ13,000 ਮੀਟਰ/ਸ (4,59,091 ਘਣ ਫੁੱਟ/ਸ)
 - ਘੱਟੋ-ਘੱਟ360 ਮੀਟਰ/ਸ (12,713 ਘਣ ਫੁੱਟ/ਸ)

ਹਵਾਲੇ