ਰੱਖਿਆ ਮੰਤਰਾਲਾ (ਭਾਰਤ)

ਰੱਖਿਆ ਮੰਤਰਾਲਾ ਭਾਰਤ ਸਰਕਾਰ ਦਾ ਕੌਮੀ ਸੁਰੱਖਿਆ ਅਤੇ ਭਾਰਤੀ ਰੱਖਿਆ ਸੈਨਾਵਾਂ ਨੂੰ ਸੰਭਾਲਣ ਵਾਲਾ ਮੰਤਰਾਲਾ ਹੈ। ਇਸ ਮੰਤਰਾਲੇ ਦਾ ਦੁਨੀਆਂ ਦੇ ਰੱਖਿਆ ਮੰਤਰਾਲਿਆਂ ਵਿੱਚ ਜ਼ਿਆਦਾ ਬਜ਼ਟ ਹੈ। ਭਾਰਤ ਦਾ ਰਾਸ਼ਟਰਪਤੀ ਭਾਰਤੀ ਦੀਆਂ ਫੌਜ਼ਾਂ (ਥਲ ਸੈਨਾ, ਹਵਾਈ ਸੈਨਾ, ਜਲ ਸੈਨਾ) ਦਾ ਸੁਪਰੀਮ ਕਮਾਂਡਰ ਹੈ। ਭਾਰਤ ਦਾ ਰੱਖਿਆ ਮੰਤਰਾਲਾ ਭਾਰਤੀ ਫ਼ੌਜ਼ ਨੂੰ ਦੇਸ਼ ਦੀ ਸੁਰੱਖਿਆ ਸਬੰਧੀ ਦਿਸ਼ਾਨਿਰਦੇਸ਼ ਜਾਰੀ ਕਾਰਦਾ ਹੈ।

ਰੱਖਿਆ ਮੰਤਰਾਲਾ

ਦੱਖਣੀ ਬਲਾਕ ਇਮਾਰਤ, ਕੈਬਨਿਟ ਸੈਕਟਰੀ ਮੁੱਖ ਦਫਤਰ
ਏਜੰਸੀ ਜਾਣਕਾਰੀ
ਸਥਾਪਨਾ1776
ਅਧਿਕਾਰ ਖੇਤਰਭਾਰਤਭਾਰਤ
ਮੁੱਖ ਦਫ਼ਤਰਕੈਬਨਿਟ ਸੈਕਰਟੀ
ਰਾਏਸੀਨਾ ਪਹਾੜੀਆਂ, ਨਵੀਂ ਦਿੱਲੀ
28°36′50″N 77°12′32″E / 28.61389°N 77.20889°E / 28.61389; 77.20889
ਸਾਲਾਨਾ ਬਜਟ2.74 lakh crore (US$34 billion) (2017)[1]
ਮੰਤਰੀ ਜ਼ਿੰਮੇਵਾਰ
  • ਅਰੁਣ ਜੇਤਲੀ, ਰੱਖਿਆ ਮੰਤਰੀ ਭਾਰਤ ਸਰਕਾਰ
  • ਡਾ. ਸੁਭਾਸ਼ ਰਾਮਾਰਾਓ ਭਾਮਰੇ, ਰਾਜ ਮੰਤਰੀ ਭਾਰਤ ਸਰਕਾਰ
ਹੇਠਲੀਆਂ ਏਜੰਸੀਆਂ
ਵੈੱਬਸਾਈਟmod.nic.in

ਹਵਾਲੇ