ਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ, ਮਿਊਨਿਖ਼

ਮਿਊਨਿਖ਼ (ਜਰਮਨੀ) ਦੀ ਜਨਤਕ ਯੂਨੀਵਰਸਿਟੀ

ਮਿਊਨਿਖ਼ ਦੀ ਲੁਡਵਿਗ ਮੈਕਸਿਮਿਲੀਅਨ ਯੂਨੀਵਰਸਿਟੀ (ਜਿਸ ਨੂੰ LMU ਜਾਂ ਸਿਰਫ਼ ਮਿਊਨਿਖ਼ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਹੈ) ਇੱਕ ਪਬਲਿਕ ਯੂਨੀਵਰਸਿਟੀ ਖੋਜ ਯੂਨੀਵਰਸਿਟੀ ਹੈ ਜੋ ਮਿਊਨਿਖ਼, ਜਰਮਨੀ ਵਿੱਚ ਸਥਿਤ ਹੈ, ਅਤੇ ਲਗਾਤਾਰ ਸੰਚਾਲਨ ਵਿੱਚ ਦੇਸ਼ ਦੀ ਛੇਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ।

ਮਿਊਨਿਖ਼ ਯੂਨੀਵਰਸਿਟੀ
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1472; 552 ਸਾਲ ਪਹਿਲਾਂ (1472)
ਬਜ਼ਟ€734.9 ਮਿਲੀਅਨ (2018)[1]
ਵਿੱਦਿਅਕ ਅਮਲਾ
5,565 (2018)[1]
ਪ੍ਰਬੰਧਕੀ ਅਮਲਾ
8,208 (2018)[1]
ਵਿਦਿਆਰਥੀ51,606 (2018/19)[1]
ਟਿਕਾਣਾ, ,
ਵੈੱਬਸਾਈਟlmu.de/en
ਮਿਊਨਿਖ਼ ਯੂਨੀਵਰਸਿਟੀ ਦਾ ਲੋਗੋ

ਹਵਾਲੇ