ਲੰਡਨ ਬ੍ਰਿਜ
ਲੰਡਨ ਬ੍ਰਿਜ (English: London bridge) ਲੰਡਨ ਸ਼ਹਿਰ ਤੋਂ ਲੈਕੇ ਮੱਧ ਲੰਡਨ ਵਿੱਚ ਸਾਊਥਵਾਰਕ ਖੇਤਰ ਤੱਕ ਦਰਿਆ ਟੇਮਜ਼ ਤੇ ਲਾਏ ਗਏ ਕਈ ਇਤਿਹਾਸਕ ਪੁਲਾਂ ਲਈ ਵਰਤਿਆ ਜਾਂਦਾ ਨਾਮ ਹੈ। ਵਰਤਮਾਨ ਪੁਲ, ਜੋ 1973 ਵਿੱਚ ਖੋਲ੍ਹਿਆ ਗਿਆ ਸੀ ਮੂਲ ਰੂਪ ਵਿੱਚ ਕੰਕਰੀਟ ਅਤੇ ਲੋਹੇ ਦਾ ਬਣਿਆ ਇੱਕ ਬਾਕਸ ਗਰਡਰ ਪੁਲ ਹੈ। ਇਹ 19ਵੀਂ ਸਦੀ ਦੇ ਪੱਥਰ ਦੇ ਡਾਟਾਂ ਵਾਲੇ ਪੁਲ ਦੀ ਥਾਂ ਬਣਾਇਆ ਗਿਆ ਸੀ, ਜੋ ਕਿ ਉਸ ਤੋਂ ਵੀ 600 ਸਾਲ ਪੁਰਾਣੇ ਮੱਧਕਾਲੀ ਪੁਲ ਦੀ ਥਾਂ ਬਣਿਆ ਸੀ। ਉਸ ਤੋਂ ਵੀ ਪਹਿਲਾਂ ਲੱਕੜ ਦੇ ਪੁਲ ਸਨ ਜਿਹਨਾਂ ਵਿਚੋਂ ਪਹਿਲਾ ਲੰਡਨ ਦੇ ਰੋਮਨ ਬਾਨੀਆਂ ਨੇ ਉਸਾਰਿਆ ਸੀ।[1]
ਲੰਡਨ ਬ੍ਰਿਜ | |
---|---|
ਗੁਣਕ | 51°30′29″N 0°05′16″W / 51.50806°N 0.08778°W |
ਲੰਘਕ | Five lanes of the A3 |
ਕਰਾਸ | ਥੇਮਜ ਦਰਿਆ |
ਥਾਂ | ਮੱਧ ਲੰਡਨ |
ਦੁਆਰਾ ਸੰਭਾਲਿਆ ਗਿਆ | Bridge House Estates, City of London Corporation |
ਵਿਸ਼ੇਸ਼ਤਾਵਾਂ | |
ਡਿਜ਼ਾਇਨ | Prestressed concrete box girder bridge |
ਕੁੱਲ ਲੰਬਾਈ | 269 m (882.5 ft) |
ਚੌੜਾਈ | 32 m (105.0 ft) |
Longest span | 104 m (341.2 ft) |
Clearance below | 8.9 m (29.2 ft) |
Design life | ਮਾਡਰਨ ਬ੍ਰਿਜ (1971-) Victorian stone arch (1832-1968) Medieval stone arch (1176-1832) Various wooden bridges (AD50-1176) |
ਇਤਿਹਾਸ | |
Opened | 17 ਮਾਰਚ 1973 |
ਟਿਕਾਣਾ | |
ਹਵਾਲੇ
🔥 Top keywords: ਮੁੱਖ ਸਫ਼ਾਰਾਮਨੌਮੀਅਮਰ ਸਿੰਘ ਚਮਕੀਲਾਖ਼ਾਸ:ਖੋਜੋਵਿਸਾਖੀਗੁਰੂ ਨਾਨਕਮਾਰੀ ਐਂਤੂਆਨੈਤਭਾਈ ਵੀਰ ਸਿੰਘਪੰਜਾਬੀ ਭਾਸ਼ਾਭੀਮਰਾਓ ਅੰਬੇਡਕਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਗ੍ਰੰਥ ਸਾਹਿਬਗੁਰੂ ਅਰਜਨਪੰਜਾਬੀ ਸੱਭਿਆਚਾਰਪੰਜਾਬ, ਭਾਰਤਗੁਰੂ ਅੰਗਦਦੂਜੀ ਸੰਸਾਰ ਜੰਗਭਗਤ ਸਿੰਘਗੁਰੂ ਤੇਗ ਬਹਾਦਰੴਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਖੇਡਾਂਵਿਕੀਪੀਡੀਆ:ਬਾਰੇਗੁਰੂ ਅਮਰਦਾਸਹਾੜੀ ਦੀ ਫ਼ਸਲਗੁਰੂ ਹਰਿਗੋਬਿੰਦਬਾਬਾ ਬੁੱਢਾ ਜੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦਾ ਇਤਿਹਾਸਸਿੱਧੂ ਮੂਸੇ ਵਾਲਾਸ਼ਿਵ ਕੁਮਾਰ ਬਟਾਲਵੀਪੰਜ ਪਿਆਰੇਹਰਿਮੰਦਰ ਸਾਹਿਬਪੰਜਾਬੀ ਮੁਹਾਵਰੇ ਅਤੇ ਅਖਾਣਭਾਰਤਅਨੁਵਾਦਸਤਿ ਸ੍ਰੀ ਅਕਾਲਵਿਕੀਪੀਡੀਆ