ਵਾਇਟ ਕਲਾਉਡ ਝੀਲ
ਵ੍ਹਾਈਟ ਕਲਾਉਡ ਝੀਲ ( Chinese: 白云湖; pinyin: Bái Yún Hú ) ਕਾਉਂਟੀ-ਪੱਧਰ ਦੇ ਸ਼ਹਿਰ ਝਾਂਗਕਿਯੂ, ਜਿਨਾਨ ਦੇ ਸ਼ਹਿਰ, ਸ਼ਾਨਡੋਂਗ ਸੂਬੇ, ਚੀਨ ਵਿੱਚ ਪੈਂਦੀ ਇੱਕ ਝੀਲ ਹੈ। ਇਹ ਜਿਨਾਨ ਦੇ ਸ਼ਹਿਰ ਦੇ ਕੇਂਦਰ ਤੋਂ ਲਗਭਗ 35 ਕਿਲੋਮੀਟਰ ਪੂਰਬ ਦਿਸ਼ਾ ਵੱਲ ਨੂੰ ਪੈਂਦੀ ਹੈ, ਜਿਕਿਂਗ (ਜਿਨਾਨ-ਕਿੰਗਦਾਓ) ਐਕਸਪ੍ਰੈਸਵੇਅ ਦੇ ਉੱਤਰ ਵੱਲ, ਜਿਨਾਨ ਅਤੇ ਜ਼ੀਬੋ ਸ਼ਹਿਰ ਦੇ ਵਿਚਕਾਰ ਲਗਭਗ ਅੱਧੇ ਰਸਤੇ ਤੇ ਹੀ ਸਥਿਤ ਹੈ।
ਵਾਇਟ ਕਲਾਉਡ ਝੀਲ | |
---|---|
ਸਥਿਤੀ | ਜਿਨਾਨ, ਸ਼ਾਂਡੋਂਗ |
ਗੁਣਕ | 36°51′19.13″N 117°23′17.01″E / 36.8553139°N 117.3880583°E |
Basin countries | ਚੀਨ |
Surface area | 17.4 km2 (6.7 sq mi) |
ਔਸਤ ਡੂੰਘਾਈ | 1 m (3 ft 3 in) |
ਇਹ ਵੀ ਵੇਖੋ
- ਜਿਨਾਨ ਵਿੱਚ ਸਾਈਟਾਂ ਦੀ ਸੂਚੀ
🔥 Top keywords: ਮੁੱਖ ਸਫ਼ਾਛੋਟਾ ਘੱਲੂਘਾਰਾਖ਼ਾਸ:ਖੋਜੋਸੁਰਜੀਤ ਪਾਤਰਗੁਰੂ ਨਾਨਕਪੰਜਾਬੀ ਭਾਸ਼ਾਗੁਰਮੁਖੀ ਲਿਪੀਭਾਈ ਵੀਰ ਸਿੰਘਗੁਰੂ ਅਰਜਨਨਾਂਵਪੰਜਾਬੀ ਮੁਹਾਵਰੇ ਅਤੇ ਅਖਾਣਵੱਡਾ ਘੱਲੂਘਾਰਾਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਲੋਕਧਾਰਾਭਾਰਤ ਦਾ ਸੰਵਿਧਾਨਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾਮੱਧਕਾਲੀਨ ਪੰਜਾਬੀ ਸਾਹਿਤਗੁਰੂ ਗੋਬਿੰਦ ਸਿੰਘਮਾਰਕਸਵਾਦਪੰਜਾਬੀ ਆਲੋਚਨਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਵਰ ਅਤੇ ਲਗਾਂ ਮਾਤਰਾਵਾਂਪੰਜਾਬੀ ਸੱਭਿਆਚਾਰਗੁਰੂ ਤੇਗ ਬਹਾਦਰੴਪੰਜਾਬ, ਭਾਰਤਅਕਬਰਦੂਜੀ ਸੰਸਾਰ ਜੰਗਵਾਕਗੁਰੂ ਅੰਗਦਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਮੇਲੇ ਅਤੇ ਤਿਓੁਹਾਰਸ਼ਿਵ ਕੁਮਾਰ ਬਟਾਲਵੀਡਾ. ਹਰਿਭਜਨ ਸਿੰਘਪੰਜਾਬ ਦੇ ਲੋਕ-ਨਾਚਪੜਨਾਂਵਵਿਕੀਪੀਡੀਆ:ਬਾਰੇ