ਵਿਭੂਤੀਪੁਰਾ ਝੀਲ
ਵਿਬੁਥੀਪੁਰਾ ਝੀਲ, ਬੰਗਲੁਰੂ ਸ਼ਹਿਰ ਦੇ ਦੱਖਣ-ਪੂਰਬ ਵਿੱਚ, ਹਿੰਦੁਸਤਾਨ ਐਰੋਨਾਟਿਕਸ ਲਿਮਿਟੇਡ ਦੇ ਉਪਨਗਰ ਵਿੱਚ ਇੱਕ ਝੀਲ ਹੈ। ਇਹ ਝੀਲ ਬੇਲੰਦੁਰ-ਵਰਥੁਰ ਝੀਲਾਂ ਦੀ ਲੜੀ ਦਾ ਇੱਕ ਹਿੱਸਾ ਹੈ। ਇਹ ਝੀਲ ਬਹੁਤ ਸੁੰਦਰ ਹੈ।
ਵਿਭੂਤੀਪੁਰਾ ਝੀਲ | |
---|---|
ਸਥਿਤੀ | ਬੰਗਲੌਰ, ਕਰਨਾਟਕ, ਭਾਰਤ |
ਗੁਣਕ | 12°58′04″N 77°40′34″E / 12.9678°N 77.6761°E |
Type | ਝੀਲ |
Primary inflows | ਬਾਰਿਸ਼ |
ਪ੍ਰਬੰਧਨ ਏਜੰਸੀ | ਬੀਬੀਐਮਪੀ |
ਬਣਨ ਦੀ ਮਿਤੀ | ਹੋਯਸਾਲਾ ਸਾਮਰਾਜ ਦੁਆਰਾ 1903 | ਵਿੱਚ
Surface area | 43 acres (17 ha) |
ਵੱਧ ਤੋਂ ਵੱਧ ਡੂੰਘਾਈ | 3 metres (9.8 ft) |
ਹਵਾਲੇ | [1] |
ਇਤਿਹਾਸ
ਵਿਭੂਤੀਪੁਰਾ ਵਿੱਚ ਇੱਕ ਝੀਲ ਹੋਯਸਾਲਸ (10-14ਵੀਂ ਸਦੀ) ਨੇ ਬਣਾਈ ਸੀ। [2] 14ਵੀਂ ਸਦੀ ਦਾ ਇੱਕ ਸ਼ਿਲਾਲੇਖ ਇਸ ਖੇਤਰ ਵਿੱਚ ਇੱਕ ਪਿੰਡ ਅਤੇ ਇੱਕ ਤਲਾਬ ਦੀ ਰਚਨਾ ਦਾ ਵਰਣਨ ਕਰਦਾ ਹੈ। [2] ਇਸ ਝੀਲ ਦਾ ਇਤਿਹਾਸ ਬਹੁਤ ਰੋਚਕ ਹੈ।
ਵਿਭੂਤੀਪੂਰਾ ਝੀਲ ਦਾ ਰੱਖ-ਰਖਾਵ ਕਰਨਾਟਕ ਸੂਬੇ ਦੇ ਜੰਗਲਾਤ ਵਿਭਾਗ ਵੱਲੋਂ ਕੀਤੀ ਜਾਂਦੀ ਸੀ। [3] ਪ੍ਰਸ਼ਾਸਨ ਨੂੰ ਬੰਗਲੌਰ ਵਿਕਾਸ ਅਥਾਰਟੀ (ਬੀ.ਡੀ.ਏ.) ਅਤੇ ਫਿਰ ਬਰੂਹਤ ਬੈਂਗਲੁਰੂ ਮਹਾਨਗਰ ਪਾਲੀਕੇ (ਬੀ.ਬੀ.ਐੱਮ.ਪੀ.) ਦੇ ਅਧੀਨ ਸੌਂਪ ਦਿੱਤਾ ਗਿਆ ਸੀ। [4]
ਹਵਾਲੇ
ਹੋਰ ਪੜ੍ਹਨਾ
- Kumar, Shyama Krishna (11 December 2013). "Vibhutipura lake: A success story in making". The New Indian Express.
- Ramani, Chitra V. (5 June 2007). "Another water body falls prey to callous urbanisation". The Hindu. Archived from the original on 8 June 2007.
- "Vibhutipura Lake Restoration". Uthkarsh. Archived from the original on 2022-07-21. Retrieved 2023-05-08 – via Google Sites.
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ