ਵੈਨੇਤੋ

ਇਤਾਲਵੀ ਖੇਤਰ

ਵੈਨੇਤੋ ([ˈveɪnəˌtoʊ] ਜਾਂ [ˈvɛnətoʊ],[4] ਇਤਾਲਵੀ ਉਚਾਰਨ: [ˈvɛːneto], ਜਾਂ ਵਿਨੀਸ਼ਾ, [vɪˈniːʃə][5] ਲਾਤੀਨੀ: [Venetia] Error: {{Lang}}: text has italic markup (help), ਵੈਨੇਤੀ: [Vèneto] Error: {{Lang}}: text has italic markup (help); ਵੈਨੇਤਸੀਆ-ਯੂਗਾਨੀਆ ਵੀ ਆਖਿਆ ਜਾਂਦਾ ਹੈ[6]) ਇਟਲੀ ਦੇ ਵੀਹ ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਅਬਾਦੀ ਲਗਭਗ 50 ਲੱਖ ਹੈ ਜਿਸ ਕਰ ਕੇ ਇਹਦਾ ਦਰਜਾ ਇਟਲੀ ਵਿੱਚ ਪੰਜਵਾਂ ਹੈ। ਇਹਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਵੈਨਿਸ ਹੈ।

ਵੈਨੇਤੋ
ਨਾਗਰਿਕਤਾ
 • ਇਤਾਲਵੀ92%
 • ਰੋਮਾਨੀਆਈ2%
 • ਮੋਰਾਕਵੀ1%
ਸਮਾਂ ਖੇਤਰਯੂਟੀਸੀ+੧
 • ਗਰਮੀਆਂ (ਡੀਐਸਟੀ)ਯੂਟੀਸੀ+੨
ਵੈਨੇਤੋ ਦਾ ਪ੍ਰਮੁੱਖ ਸੈਲਾਨੀ ਟਿਕਾਣਾ ਅਤੇ ਰਾਜਧਾਨੀ ਵੈਨਿਸ
ਬੈਯੂਨੋ ਕੋਲ ਆਲੈਗੇ ਝੀਲ
ਤਰੇ ਕੀਮੇ ਦੀ ਲਾਵਾਰੇਦੋ
ਪਿਆਵੇ ਦਰਿਆ
ਆਥਣ ਵੇਲੇ ਵੈਨੇਤੋਈ ਲਗੂਨ
ਵੈਨੇਤੋ ਧਰਾਤਲੀ ਨਕਸ਼ਾ

ਹਵਾਲੇ