ਸਭੀਨੇਣੀ ਮੇਘਨਾ

ਸਭੀਨੇਣੀ ਮੇਘਾਨਾ (ਜਨਮ: 7 ਜੂਨ 1996) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਹ ਆਂਧਰਾ ਮਹਿਲਾ ਕ੍ਰਿਕਟ ਟੀਮ, ਦੱਖਣੀ ਜ਼ੋਨ ਮਹਿਲਾ ਕ੍ਰਿਕਟ ਟੀਮ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[2] ਉਸਨੇ 6 ਡਬਲਯੂ ਟੀ 20 ਆਈ, 6 ਫਸਟ ਕਲਾਸ ਅਤੇ 40 ਲਿਸਟ ਏ ਮੈਚ ਖੇਡੇ ਹਨ।[3][4][5]

Sabbhineni Meghana
ਨਿੱਜੀ ਜਾਣਕਾਰੀ
ਪੂਰਾ ਨਾਮ
Sabbhineni Meghana
ਜਨਮ (1996-06-07) 7 ਜੂਨ 1996 (ਉਮਰ 27)
Krishna, Andhra Pradesh, India
ਬੱਲੇਬਾਜ਼ੀ ਅੰਦਾਜ਼Right-hand batsman
ਗੇਂਦਬਾਜ਼ੀ ਅੰਦਾਜ਼Right-arm medium pace
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
  • India
ਪਹਿਲਾ ਟੀ20ਆਈ ਮੈਚ (ਟੋਪੀ 53)20 November 2016 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ4 December 2016 ਬਨਾਮ Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009 - 2017Andhra women
2014 - 2016South Zone Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾWT20I
ਮੈਚ6
ਦੌੜ ਬਣਾਏ54
ਬੱਲੇਬਾਜ਼ੀ ਔਸਤ10.80
100/500/0
ਸ੍ਰੇਸ਼ਠ ਸਕੋਰ19
ਗੇਂਦਾਂ ਪਾਈਆਂ-
ਵਿਕਟਾਂ-
ਗੇਂਦਬਾਜ਼ੀ ਔਸਤ-
ਇੱਕ ਪਾਰੀ ਵਿੱਚ 5 ਵਿਕਟਾਂ-
ਇੱਕ ਮੈਚ ਵਿੱਚ 10 ਵਿਕਟਾਂ-
ਸ੍ਰੇਸ਼ਠ ਗੇਂਦਬਾਜ਼ੀ-
ਕੈਚਾਂ/ਸਟੰਪ2/-
ਸਰੋਤ: ESPN Cricinfo, 18 January 2020

ਉਹ ਸਾਲ 2016 ਵਿੱਚ ਮਹਿਲਾ ਏਸ਼ੀਆ ਕੱਪ ਟੀ -20 ਟੂਰਨਾਮੈਂਟ ਦੀ ਭਾਰਤੀ ਟੀਮ ਦਾ ਹਿੱਸਾ ਸੀ।[6][7]

ਹਵਾਲੇ

ਬਾਹਰੀ ਲਿੰਕ

ਸਭੀਨੇਣੀ ਮੇਘਨਾ ਈਐੱੱਸਪੀਐੱਨ ਕ੍ਰਿਕਇਨਫੋ ਉੱਤੇ