ਸਰਗੇਈ ਬੁਬਕਾ

ਸੇਰਗੇਈ ਨਜ਼ਾਰੋਵਿਚ ਬੁਬਕਾ (Ukrainian: Сергі́й Наза́рович Бу́бка; ਜਨਮ 4 ਦਸੰਬਰ 1963) ਰਿਟਾਇਰ ਯੂਕਰੇਨੀ ਪੋਲ ਵਾਲਟਰ ਹੈ। 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋਣ ਤੱਕ ਉਸਨੇ ਇਸਦੀ ਪ੍ਰਤਿਨਿਧਤਾ ਕੀਤੀ, ਵਾਰ ਵਾਰ ਸੰਸਾਰ ਦਾ ਸਰਬੋਤਮ ਅਥਲੀਟ ਬਣਿਆ।[1][2] ਅਤੇ ਉਹ 2012 ਵਿੱਚ ਉਨ੍ਹਾਂ 24 ਅਥਲੀਟਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਨੂੰ ਅਥਲੈਟਿਕਸ ਫੈਡਰੇਸ਼ਨਾਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ (ਹਾਲ ਆਫ਼ ਫ਼ੇਮ) ਦੇ ਉਦਘਾਟਨ ਲਈ ਲਿਆ ਗਿਆ ਸੀ।[3]

ਸਰਗੇਈ ਬੁਬਕਾ
2007 ਵਿੱਚ ਸਰਗੇਈ ਬੁਬਕਾ
ਨਿੱਜੀ ਜਾਣਕਾਰੀ
Native nameСергі́й Наза́рович Бу́бка
ਪੂਰਾ ਨਾਮਸੇਰਹੇ ਨਜ਼ਾਰੋਵਿਚ ਬੁਬਕਾ
ਰਾਸ਼ਟਰੀਅਤਾਯੂਕਰੇਨੀ
ਜਨਮ(1963-12-04)4 ਦਸੰਬਰ 1963
ਵੋਰੋਸ਼ਿਲੋਵਗਰਾਦ, ਯੂਕਰੇਨੀ ਐਸ.ਐਸ.ਆਰ, ਸੋਵੀਅਤ ਯੂਨੀਅਨ (ਹੁਣ ਲੁਹਾਂਸਕ, ਯੂਕਰੇਨ)
ਪੜ੍ਹਾਈਪੰਜਾਬੀ ਸਭਿਆਚਾਰ
ਸਰਗਰਮੀ ਦੇ ਸਾਲ1981–2001
ਕੱਦ1.83 m (6 ft 0 in)
ਭਾਰ80 kg (180 lb)
ਵੈੱਬ-ਸਾਈਟwww.sergeybubka.com
ਖੇਡ
ਦੇਸ਼ Soviet Union (1981–1991)
 ਯੂਕਰੇਨ (1991–2001)
ਖੇਡਟਰੈਕ ਅਤੇ ਫ਼ੀਲਡ
ਈਵੈਂਟਪੋਲ ਵੌਲਤ
Turned pro1981
Coached byਵਿਤਾਲੀ ਪੇਤਰੋਵ
ਸੇਵਾ ਮੁਕਤ2001
ਮੈਡਲ ਰਿਕਾਰਡ
Men's athletics
the  Soviet Union ਦਾ/ਦੀ ਖਿਡਾਰੀ
Olympic Games
ਸੋਨੇ ਦਾ ਤਮਗਾ – ਪਹਿਲਾ ਸਥਾਨ1988 SeoulPole vault
World Championships
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ1983 HelsinkiPole vault
ਸੋਨੇ ਦਾ ਤਮਗਾ – ਪਹਿਲਾ ਸਥਾਨ1987 RomePole vault
ਸੋਨੇ ਦਾ ਤਮਗਾ – ਪਹਿਲਾ ਸਥਾਨ1991 TokyoPole vault
 ਯੂਕਰੇਨ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ1993 StuttgartPole vault
ਸੋਨੇ ਦਾ ਤਮਗਾ – ਪਹਿਲਾ ਸਥਾਨ1995 GothenburgPole vault
ਸੋਨੇ ਦਾ ਤਮਗਾ – ਪਹਿਲਾ ਸਥਾਨ1997 AthensPole vault
World Indoor Championships
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ1985 ParisPole vault
ਸੋਨੇ ਦਾ ਤਮਗਾ – ਪਹਿਲਾ ਸਥਾਨ1987 IndianapolisPole vault
ਸੋਨੇ ਦਾ ਤਮਗਾ – ਪਹਿਲਾ ਸਥਾਨ1991 SevillaPole vault
 ਯੂਕਰੇਨ ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ1995 BarcelonaPole vault
European Championships
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ1986 StuttgartPole vault
Goodwill Games
the  Soviet Union ਦਾ/ਦੀ ਖਿਡਾਰੀ
ਸੋਨੇ ਦਾ ਤਮਗਾ – ਪਹਿਲਾ ਸਥਾਨ1986 MoscowPole vault
Updated on 8 September 2012.

ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ

ਬੁਬਕਾ ਨੇ 1983 ਤੋਂ 1997 ਤੱਕ ਲਗਾਤਾਰ 6 ਆਈ ਏ ਏ ਐਫ ਸੰਸਾਰ ਚੈਂਪੀਅਨਸ਼ਿਪਾਂ ਜਿੱਤੀਆਂ:

ਸਾਲਪ੍ਰਤੀਯੋਗਤਾਜਗ੍ਹਾਪੁਜੀਸ਼ਨਜਿੱਤੀ ਉਚਾਈ
(ਮੀ)
1983ਸੰਸਾਰ ਚੈਂਪੀਅਨਸ਼ਿਪਾਂਹੇਲਸਿੰਕੀਪਹਿਲੀ5.70
1987ਸੰਸਾਰ ਚੈਂਪੀਅਨਸ਼ਿਪਾਂਰੋਮਪਹਿਲੀ5.85
1991ਸੰਸਾਰ ਚੈਂਪੀਅਨਸ਼ਿਪਾਂਟੋਕੀਓਪਹਿਲੀ5.95
1993ਸੰਸਾਰ ਚੈਂਪੀਅਨਸ਼ਿਪਾਂਸਟੁੱਟਗਾਰਟਪਹਿਲੀ6.00
1995ਸੰਸਾਰ ਚੈਂਪੀਅਨਸ਼ਿਪਾਂਗੋਥਨਬਰਗਪਹਿਲੀ5.92
1997ਸੰਸਾਰ ਚੈਂਪੀਅਨਸ਼ਿਪਾਂਏਥਨਜ਼ਪਹਿਲੀ6.01

ਹਵਾਲੇ