ਸਹਾਇਕ ਕੰਪਨੀ

ਇੱਕ ਸਹਾਇਕ, ਸਹਾਇਕ ਕੰਪਨੀ ਜਾਂ ਧੀ ਕੰਪਨੀ[1][2][3] ਇੱਕ ਅਜਿਹੀ ਕੰਪਨੀ ਹੁੰਦੀ ਹੈ। ਸਹਾਇਕ ਕੰਪਨੀ ਦੀ ਮਾਲਕੀਅਤੀ ਮੂਲ ਕੰਪਨੀ (ਪੇਰੇਂਟ ਕੰਪਨੀ) ਦੀ ਹੁੰਦੀ ਹੈ ਅਤੇ ਨਿਯੰਤਰਣ ਹੋਲਡਿੰਗ ਕੰਪਨੀ ਦਾ ਹੁੰਦਾ ਹੈ।[4][5] ਸਹਾਇਕ ਕੰਪਨੀ, ਇੱਕ ਕੰਪਨੀ, ਨਿਗਮ ਜਾਂ ਸੀਮਿਤ ਦੇਣਦਾਰੀ ਕੰਪਨੀ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਇਹ ਇੱਕ ਸਰਕਾਰੀ ਜਾਂ ਸਰਕਾਰੀ ਮਾਲਕੀ ਵਾਲੀ ਸੰਸਥਾ ਵੀ ਹੁੰਦੀ ਹੈ। ਕੁਝ ਮਾਮਲਿਆਂ ਵਿੱਚ, ਖਾਸ ਤੌਰ 'ਤੇ ਸੰਗੀਤ ਅਤੇ ਬੁੱਕ ਪਬਲਿਸ਼ਿੰਗ ਉਦਯੋਗਾਂ ਵਿੱਚ, ਸਹਾਇਕ ਕੰਪਨੀਆਂ ਨੂੰ ਛਾਪਿਆਂ ਵਜੋਂ ਜਾਣਿਆ ਜਾਂਦਾ ਹੈ।

ਹਵਾਲੇ