ਸ਼ੈਨਸ਼ੀ

ਸ਼ੈਨਸ਼ੀ (ਚੀਨੀ: 西; ਪਿਨਯਿਨ: Shǎnxī) ਚੀਨ ਦਾ ਰਾਜ ਹੈ। ਇਹ ਚੀਨ ਦੇ ਉੱਤਰ-ਪੱਛਮ ਵਿੱਚ ਸਥਿਤ ਹੈ। ਇਹ ਰਾਜ ਲੋਇਸ ਪਠਾਰ ਦਾ ਹਿੱਸਾ ਹੈ ਅਤੇ ਇਸ ਦੇ ਵਿੱਚ ਦੀ ਪੀਲਾ ਦਰਿਆ ਲੰਘਦਾ ਹੈ। ਇਸ ਰਾਜ ਵਿੱਚ ਕਿਨ ਪਹਾੜ ਹਨ। ਇਸ ਰਾਜ ਨੂੰ 25 ਜ਼ਿਲ੍ਹਿਆ 'ਚ ਵੰਡਿਆ ਹੋਇਆ ਹੈ।

ਸ਼ੈਨਸ਼ੀ
Boroughs
List
  • 10 ਪ੍ਰੀਫੈਕਟੀਆਂ
  • 107 ਕਾਊਂਟੀਆਂ
  • 1745 ਟਾਊਨਸ਼ਿੱਪਾਂ
ISO 3166 ਕੋਡCN-61

ਹਵਾਲੇ